bouncer
← Back

Tribal People Try · 9.6K views · 662 likes

Analysis Summary

30% Low Influence
mildmoderatesevere

“Be aware that the 'tribal' framing is a branding choice designed to create a sense of exotic discovery, which is then used to sell a standardized cookbook of the recipes shown.”

Ask yourself: “Did I notice what this video wanted from me, and did I decide freely to say yes?”

Transparency Mostly Transparent
Primary technique

Performed authenticity

The deliberate construction of "realness" — confessional tone, casual filming, strategic vulnerability — designed to lower your guard. When someone appears unpolished and honest, you evaluate their claims less critically. The spontaneity is rehearsed.

Goffman's dramaturgy (1959); Audrezet et al. (2020) on performed authenticity

Human Detected
98%

Signals

The content features genuine, unscripted human interaction in a specific regional dialect with natural speech imperfections and sensory-based reactions that AI cannot currently replicate with such cultural nuance. The presence of a long-running channel format involving real people tasting food further confirms its human origin.

Natural Dialect and Slang The transcript features authentic Punjabi/Saraiki dialect with colloquialisms like 'Oye hoye hoye', 'Zabardast', and specific culinary terms like 'shorba' and 'kadhai'.
Spontaneous Interaction The speakers interrupt each other, react to the heat of the spices ('gale nu vajjdi' - hits the throat), and provide subjective, inconsistent scoring based on personal taste.
Sensory Descriptions Detailed critiques of food texture, such as the onions being 'kacha' (raw) or the masala being 'kala' (burnt/dark) from over-frying.

Worth Noting

Positive elements

  • This video provides a genuine look at Punjabi culinary preferences, specifically the nuances between 'shorba' (gravy) and 'karahi' (dry) styles of preparing koftas.

Be Aware

Cautionary elements

  • The use of the 'Tribal' label is a marketing construct that may lead viewers to view the participants as ethnographic subjects rather than contemporary individuals sharing their culture.

Influence Dimensions

How are these scored?
About this analysis

Knowing about these techniques makes them visible, not powerless. The ones that work best on you are the ones that match beliefs you already hold.

This analysis is a tool for your own thinking — what you do with it is up to you.

Analyzed March 23, 2026 at 20:38 UTC Model google/gemini-3-flash-preview-20251217 Prompt Pack bouncer_influence_analyzer 2026-03-10a App Version 0.1.0
Transcript

ਅਸਲਾਮ ਵਲੇਕੁਮ ਤੁਹਾਡੇ ਸਾਹਮਣੇ ਚੌਧਰੀ ਰਫੀਕ ਗੁੱਜਰ ਅੱਜ ਅਸੀਂ ਦੋਸਤਾਂ ਨੇ ਸਾਰਿਆਂ ਨੂੰ ਮਿਲ ਕੇ ਕੋਫਤੇ ਬਣਾਏ ਨੇ ਅੰਡਾ ਕੋਫਤੇ ਤਾ ਲੱਗੇਗਾ ਪਤਾ ਕਿਉਂਕਿ ਕੋਫਤੇ ਬਣਾਉਣਾ ਬੜਾ ਔਖਾ ਜਿਹਾ ਕੰਮ ਹੁੰਦਾ ਤੇ ਸਾਰਿਆਂ ਨੇ ਆਪਣੇ ਆਪਣੇ ਘਰੋਂ ਬਣਾ ਕੇ ਲਿਆਉਂਦੇ ਨੇ ਮੈਂ ਵੀ ਬਣਾ ਕੇ ਲਿਆਉਂਦੇ ਨੇ ਜੀ >> ਸਾਡੇ ਮੁਆਸ਼ਰੇ ਦੇ ਵਿੱਚ ਜਿਆਦਾਤਰ ਨਾ ਲੋਕ ਅਗਰ ਮਹਿਮਾਨ ਕੋਈ ਆਵੇ ਤਾ ਉਹਦੀ ਦਾਅਵਤ ਕੀਤੀ ਜਾਂਦੀ ਤੇ ਉਹ ਕੋਫਤੇ ਬਣਾਏ ਜਾਂਦੇ ਨੇ ਕੋਫਤੇ ਸਾਡੇ ਤੇ ਸਖਾਵਤ ਸਮਝੀ ਜਾਂਦੀ ਪੰਜਾਬ ਦੀ >> ਕੀਮਾ ਲਿਆ ਕੇ ਤੇ ਪਿਆਜ਼ ਅਦਰਕ ਥੋਮ ਪਾ ਕੇ ਤੇ ਉਹਨੂੰ ਫਿਰ ਗ੍ਰਾਇਂਡ ਕਰਕੇ ਤੇ ਫਿਰ ਕੋਫਤੇ ਵੱਡੇ ਜਾਂਦੇ ਨੇ ਉਸ ਤੋਂ ਬਾਅਦ ਉਹਨੂੰ ਫਰਾਈ ਕੀਤਾ ਜਾਂਦਾ ਹ ਕੋਈ ਮਸਾਲੇ ਵਾਲੇ ਕੋਫਤੇ ਬਣਾਉਂਦਾ ਕੋਈ ਸ਼ੋਰਬੇ ਵਾਲੇ ਬਣਾਉਂਦਾ ਕੋਈ ਬਿਲਕੁਲ ਖੁਸ਼ਕ ਬਣਾਉਂਦਾ। >> ਹੁਣ ਮੇਰੇ ਸਾਥੀਆਂ ਨੇ ਕੋਫਤੇ ਜਿਹੋ ਜਿਹੇ ਬਣਾਏ ਨੇ ਉਹ ਵੀ ਮੇਰੇ ਸਾਹਮਣੇ ਆਉਣ ਲੱਗੇ ਨੇ ਤੇ ਜਿਹੜੇ ਮੈਂ ਬਣਾਏ ਨੇ ਉਹ ਉਹਨਾਂ ਦੇ ਸਾਹਮਣੇ ਚਲੇ ਗਏ ਹੋਣਗੇ। ਸਾਡੇ ਕੀ ਕਮੈਂਟਮੈਂਟ ਹੋਗੇ ਜਿਹਦੇ ਕੋਫਤੇ ਅੱਛੇ ਹੋਣਗੇ ਉਹਨੂੰ ਨੰਬਰ ਅੱਛੇ ਦਿੱਤੇ। >> ਮੈਂ ਤੇ ਕੋਫਤੇ ਬਣਾਏ ਨੇ ਜਰਾ ਕੜਾਹੀ ਤਰਹਾਂ ਜਿਸ ਤਰਾਂ ਜਲੇਬੀ ਸੁਰਵੇ ਵਾਲੇ ਨਹੀਂ ਬਣਾਏ ਉਹਨਾਂ ਨੇ ਕਿਸ ਤਰ੍ਹਾਂ ਦੇ ਬਣਾਏ ਨੇ ਉਹ ਮੈਨੂੰ ਨਹੀਂ ਪਤਾ ਅੱਜ ਖਾ ਕੇ ਤੁਹਾਨੂੰ ਦੱਸਦੇ ਆ। >> ਰਾਜੇ ਆਹ ਡਿਸ਼ ਕਿਆ ਬਾਤ >> ਵਾਹ ਜੀ ਵਾਹ ਇਹਨੂੰ ਕਹਿੰਦੇ ਨੇ ਜੀ ਅੰਡਾ ਘੋਤਾ >> ਵਾਹ ਜੀ ਵਾਹ ਵੇ ਕੋਈ ਸ਼ੋਰਬੇ ਵਾਲੀ ਡਿਸ਼ ਹੈਗੀ ਹ ਜਿਹੜੇ ਮੈਂ ਤੁਹਾਨੂੰ ਦੱਸਿਆ ਪਹਿਲੋਂ ਕਿ ਸ਼ੋਰਬੇ ਵਾਲੇ ਵੀ ਲੋਕ ਬਣਾਉਂਦੇ ਮੈਨੂੰ ਦੇਖਦੇ ਹੋ ਚੈੱਕ ਕਰਕੇ ਮੈਨੂੰ ਤਾਂ ਲੱਗਦਾ ਕਾਫੀ ਸਪੈਸੀ ਸਪੈਸੀ ਹ >> ਲਓ ਜੀ ਇਹ ਅੰਡੇ ਕੋਫਤੇ ਹੈਗੇ ਨੇ ਬੜੇ ਪਿਆਰੇ ਪੱਕੇ ਨੇ ਬੜੇ ਸੋਹਣੇ ਲੱਗ ਰਹੇ ਨੇ ਤੇ ਅਸੀਂ ਗਲੇਬੀ ਵਾਲੇ ਵੀ ਪਕਾਉਦੇ ਆ ਇਹ ਛੋਲੇ ਵਾਲੇ ਹੈਗੇ ਨੇ ਤੇ ਕੜਾਈ ਤੁਸੀਂ ਖੁਸ਼ਕ ਵੀ ਪਕਾ ਸਕਦੇ ਹੋ ਅਗਰ ਤੁਸੀਂ ਸਾਡੀ ਯਾਨੀ ਕਿ ਰੈਸਪੀ ਪਕਾਉਣਾ ਚਾਹੁੰਦੇ ਹੋ ਤੇ ਕੁਕ ਬੁੱਕ ਤੇ ਜਾਓ ਤੇ ਸਾਡੀ ਰੈਸਪੀ ਨੂੰ ਪਕਾਓ ਤੇ ਖਾਓ ਖਾਓ ਤੇ ਮਜ਼ਾ ਲਵੋ ਇਹੋ ਜਨਾਬ ਖਾ ਕੇ ਤੁਹਾਨੂੰ ਦੱਸ ਦੇ ਇਹਦਾ ਜਕਾ ਕੈਸਾ ਹੈਗਾ ਬਿਸਮਿਲਾਹ ਵਾਹ ਜੀ ਵਾਹ >> ਬਿਸਮਿਲਾਹ ਸਾਲਾਂ ਦਾ ਤੇਜ਼ ਹੀ ਆ ਸਪੈਸੀ ਬਣਾਇਆ ਇਹਦੇ ਚ ਮੇਰੇ ਚ ਬਹੁਤ ਤੇਜ਼ ਹੈਗੀ ਗਲੇ ਨੂੰ ਵੱਜਦੀ ਜਾ ਕੇ >> ਆਹਾ ਜ਼ਬਰਦਸਤ ਇੰਜ ਲੱਗਦਾ ਕਿਸੇ ਘਰ ਚ ਔਰਤ ਨੇ ਬਣਾਈ ਬੜੀ ਘਨੇਰੇ ਖਾਣਾ ਇਹਨੂੰ ਕਹਿੰਦੇ ਨੇ ਹੁਣ ਇਹਦਾ ਜਿਹੜਾ ਜਾਇਕਾ ਹ ਨਾ ਇਹ ਥੋੜੀਆਂ ਮਿਰਚਾਂ ਤੇਜ਼ ਪਾ ਤੀਆਂ ਨੇ ਸ਼ੋਰਬਾ ਕਰ ਦਿੱਤਾ ਕਿਉਂਕਿ ਅਕਸਰ ਸਾਡੇ ਨਾ ਆਲੂ ਸ਼ੋਰਬੇ ਦੇ ਬਣਾਉਂਦੇ ਆ ਅਸੀਂ ਇਹ ਕੋਫਤੇ ਵੀ ਸ਼ੋਰਵੇ ਦੇ ਬਣਾਏ ਨਾਲ >> ਮਿਰਚ ਉਹਨੇ ਇਸ ਲਈ ਤੇਜ਼ ਰੱਖੀ ਹੋਣੀ ਕਿ ਅੰਡਾ ਕੋਫਿਆਂ ਨੂੰ ਕਵਰ ਕਰੇਗਾ ਤੇ ਹੁਣ ਮੈਂ ਅੰਡੇ ਕੋਫਤੇ ਨੂੰ ਖਾ ਕੇ ਵੇਖਦਾ ਕਿ ਮਿਰਚ ਵਾਕੇ ਕਵਰ ਹੁੰਦੀ ਕਿ ਨਹੀਂ ਮੈ ਕਹਿਾ ਕੋਫਤਾ ਬਣਾਣਾ ਬਹੁਤ ਮੁਸ਼ਕਲ ਕੰਮ ਹ ਕੋਫਤੇ ਦੇ ਵਿੱਚ ਬੜੀਆਂ ਬੜੀਆਂ ਚੀਜ਼ਾਂ ਪੈਦੀਆਂ ਨੇ ਆਮ ਬੰਦਾ ਕੋਫਤਾ ਨੀ ਬਣਾ ਸਕਦਾ ਕਾਰੀਗਰ ਬੰਦਾ ਕੋਫਤਾ ਬਣਾ ਸਕਦਾ ਜਦੋਂ ਜਨਾਬ ਆਂਡਾ ਤੋੜ ਕੇ ਖਾਓਗੇ ਨਾ ਤੇ ਉਹਦੇ ਚ ਨਾ ਮਸਾਲਾ ਬਰਾਬਰ ਹੋ ਜਾਏਗਾ ਕਿਉਕਿ ਆਡੇ ਦੀ ਆ ਜਨਾਬ ਕੋਫਤਾ ਵੇਖਦੇ ਕੋਤੇ ਦਾ ਕੀ ਕੈਸੇ ਪਿਆਰੇ ਗੁਲਾਬ ਜਾਮ ਬਣਾਏ ਹ ਓਏ ਹੋਏ ਹੋਏ >> ਸਾਦਾ ਮੈਂ ਪਹਿਲੇ ਮਸਾਲਾ ਖਾਦਾ ਮੈਨੂੰ ਹੋਰ ਜਾਇਕਾ ਆਇਆ ਮੈਂ ਕੋਫਤੇ ਨਾਲ ਖਾਦਾ ਮੈਨੂੰ ਹੋਰ ਜੈਕ ਆਇਆ ਮੈਂ ਅੰਡੇ ਨਾਲ ਖਾਦਾ ਮੈਨੂੰ ਹੋਰ ਜੈਕ ਆਇਆ ਮੈਂ ਇਹਨੂੰ ਨੰਬਰ ਦੇਣਾ ਵਾਂ ਪੰਜ >> ਕਿਉਂਕਿ ਇਹਦਾ ਥੋੜਾ ਜਿਹਾ ਛੋਰਾ ਕੱਚਾ ਰਹਿ ਗਿਆ >> ਤੇ ਬੜੀ ਇਹਨੇ ਅੱਛੀ ਬਣਾਈ ਡਿਸ਼ ਤੇ ਮਸਾਲਾ ਚ ਉਹਨੇ ਹਮੇਸ਼ਾ ਮੇਰੇ ਤੇਜ਼ ਰੱਖੀ ਏ ਕਿ ਉਹਨੂੰ ਅੰਡਾ ਕੋਫਤਾ ਖਾਧਾ ਨਾਲ ਤੇ ਵਾਕਈ ਮਜ਼ਾ ਆਇਆ ਖਾਣ ਦਾ ਕਵਰ ਕੀਤੀ ਉਹਨੇ ਮਿਰਚਾਂ ਨੂੰ ਕਵਰ ਕਰ ਲਿਆ ਤੇ ਇਸ ਵਾਸਤੇ ਇਹਨੂੰ ਮੈਂ ਅੱਠ ਨੰਬਰ ਦਿੰਦਾ 10 ਦੇ ਵਿੱਚੋਂ। >> ਇਹਦੇ ਜਨਾਬ ਅਸੀਂ ਨੰਬਰ ਦਿੰਦੇ ਆਂ ਜੀ ਛੇ ਕਿਆ ਬਾਤ ਹੈ ਜੀ ਮਾਸ਼ਾਅਲਾਹ ਦੇਖੋ ਵਾਹ ਜੀ ਵਾਹ ਕਿਆ ਬਾਤ ਹ ਇਹ ਵੇਖੋ ਨਾ ਇਹ ਹੈਗਾ ਸੁੱਕਾ ਸਾਲ ਜਿਵੇਂ ਕੜਾਹੀ ਗੋਸ਼ਤ ਅਸੀਂ ਬਣਾਉਦੇ ਆ ਇਸ ਕੜਾਹੀ ਗੋਸ਼ਤ ਬਣੇ ਹੋਏ। ਆਏ ਹਾਏ ਹੋਏ ਐ ਜੀ ਖਾਲੀ ਮਸਾਲਾ ਕੋਫਤੇ ਪਹਿਲੋਂ ਅਸੀਂ ਅੰਡਾ ਕੋਫਤੇ ਆ ਮਸਾਲਾ ਕੋਫਤੇ ਮੈਂ ਤੁਹਾਨੂੰ ਦੱਸਿਆ ਨਾ ਕਈ ਲੋਕ ਬਣਾਉਂਦੇ ਨੇ ਮਸਾਲਾ ਕੋਫਤੇ ਵਿੱਚ ਪਾ ਕੇ ਕੁਛ ਲੋਕ ਅੰਡਾ ਪਾ ਕੇ ਖਾਣਾ ਚਾਹੁੰਦੇ ਕੁਛ ਲੋਕ ਆਲੂ ਪਾ ਕੇ ਖਾਣਾ ਚਾਹੁੰਦੇ ਇਹ ਹੁਣ ਖਾਲੀ ਕੋਫਤਿਆਂ ਦਾ ਮਜ਼ਾ >> ਤੇ ਮੈਂ ਤੁਹਾਨੂੰ ਚੈੱਕ ਕਰਾਨਾ ਬਿਸਮਿਲਾਹਿਰਹਮਾਨਰਹੀਮ ਰੋਟੀ ਨਾਲ ਵੀ ਖਾ ਸਕਦੇ ਹੋ ਚੋਲਾ ਨਾਲ ਵੀ ਵੈਸੇ ਦਿਲ ਕਰੇ ਵੈਸੇ ਖਾ ਾ ਲਓ >> ਮਸਾਲੇ ਦਾ ਕੋਈ ਜਾਇਕਾ ਨਹੀਂ ਆ ਰਿਹਾ ਮਜ਼ਾ ਕਿਉਂ ਨਹੀਂ ਆ ਰਿਹਾ ਕਿਉਕਿ ਮਸਾਲਾ ਨਾ ਬਿਲਕੁਲ ਘੁਲਿਆ ਨਹੀਂ ਹੋਇਆ ਇਨੀ ਇਕ ਜਾਨ ਨਹੀਂ ਆਇਆ ਇਹਦੇ ਪਿਆਜ਼ ਨਜ਼ਰ ਆ ਰਹੇ ਨੇ ਸਾਬਤ ਸਬਤ ਉਦਾਂ ਦੇ ਤਲੇ ਘੜੀ ਆਂਦੇ ਨੇ ਪਤਾ ਲੱਗਦਾ ਮਸਾਲਾ ਤਾਂ ਉਹੀ ਹੁੰਦਾ ਜਿਹੜੀ ਬਿਲਕੁਲ ਗਰੇਬੀ ਇਕ ਜਾਨ ਬਣੀ ਹੋਵੇ ਤੇ ਕੋਤਾ ਮਜਾ ਲਗਦਾ >> ਯਕੀਨ ਕਰੋ ਬੜੇ ਮਜੇਦਾਰ ਨੇ ਐਸਾ ਜਬਰਦਸਤ ਇਾਂ ਦਾ ਕਿ ਪਹਿਲੀ ਬੁਰਗੀ ਲਾਦੀ ਮਜਾ ਆ ਅੱਛਾ ਜੀ ਸਭ ਤੋਂ ਮਜ਼ੇਦਾਰ ਗੱਲ ਹੈਗੀ ਕਿ ਇਹਦਾ ਪਿਆਜ਼ ਤੇ ਧਨੀਆ ਮਾਸ਼ਾਲਾਹ ਵਾਹਵਾ ਪਾ ਤਾ ਪਿਆਜ ਧਨੀਆ ਧੂਮ ਇਹ ਪਕਾ ਕੇ ਫਿਰ ਉਹਦੇ ਵਿੱਚ ਕੋਫਤੇ ਕੋਫਤੇ ਅਲਬਲੀ ਬਣਾ ਕੇ ਫਿਰ ਉਹਨੇ ਜਨਾਬ ਇਹਨਾਂ ਨੂੰ ਤਲਕਾ ਛੜਕਾ ਲਾ ਕੇ ਫਿਰ ਜਨਾਬੇ ਕੋਫਤੇ ਵਿੱਚ ਰੱਖਿਆ ਨਾਲ ਪਿਆਜ ਬੜਾ ਬਿਹਤਰੀਨ ਜਾ ਬਣਾਇਆ ਆਹ ਡਿਸ਼ ਹੈਗੀ ਰੋਟੀ ਆਾਲੀ ਲਓ ਜਨਾਬ ਮੈਂ ਜਿਹੜੇ ਬਣਾਏ ਜੇ ਨਾ ਉਹ ਤੇ ਬਣਾਇਆ ਅੰਡਾ ਤੇ ਕੋਫਤਾ ਸ਼ੋਰਬੇ ਵਾਲਾ ਤੇ ਇਹ ਜਿਹੜਾ ਵੇ ਤੁਹਾਡੇ ਸਾਹਮਣੇ ਮੈਂ ਜਿਹੜਾ ਚੈੱਕ ਕਰ ਰਿਹਾ ਇਹਦਾ ਦੇਖੋ ਮਸਾਲਾ ਖੜਾ ਖੜਾ ਮਸਾਲਾ ਜਿਹਦੇ ਥੋਮ ਪਿਆਜ ਅਦਰਕ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤੇ ਆਪਣੇ ਆਪਣੇ ਇਲਾਕੇ ਦੀ ਆਪਣੇ ਆਪਣੇ ਰਿਵਾਜ ਦੀ ਗੱਲ ਹੈਗੀ ਹ ਜਿਸ ਤਰਹਾਂ ਕੋ ਜਿਹਦਾ ਦਿਲ ਕਰਦਾ ਦਾ ਉਹ ਬਣਾ ਲੈਂਦਾ। ਹਾਂ ਇਹੋ ਜਿਹਾ ਇਹ ਹੈਗਾ ਕਿ ਸ਼ੋਰਵੇ ਵਾਲਾ ਜਰਾ ਮਹਿਫਿਲ ਚੱਲਦੀ ਹ ਇਕੱਲਾ ਬੰਦੇ ਮੈਂ ਇਕੱਲਾ ਖਾ ਜਾਵਾਂ ਕਿ ਜਿੰਨਾ ਕੁ ਜਕੇਦਾਰ ਬਣਿਆ ਹੋਇਆ ਬਹੁਤ ਅੱਛਾ ਬਣਿਆ ਹੋਇਆ। ਨਾਲ ਕੋਫਤਾ ਖਾਂਦੇ ਆ ਕੋਫਤੇ ਦਾ ਕੀ ਜਾਇਕਾ ਹੈਗਾ। ਆਹਾ ਕੀ ਲੱਡੂ ਜਿਹੇ ਬਣਾਏ ਨੇ। ਇਹਦਾ ਕੋਈ ਜਾਇਕਾ ਰੋਟੀ ਦੇ ਨਾਲ ਨਾ ਇੰਨਾ ਕੋਈ ਮਜ਼ਾ ਨਹੀਂ ਲੱਗਾ ਮੈਨੂੰ ਪਤਾ ਨਹੀਂ ਮਸਾਲੇ ਉਹਨੇ ਘੱਟ ਵੱਧ ਕਰ ਲਏ ਨੇ। ਕੱਚਾ ਪੱਕਾ ਪਾਣਾ ਆ ਰਿਹਾ ਮਸਾਲੇ ਚ ਕੋਫਤੇ ਦੇ ਵਿੱਚ ਵੀ। ਤੇ ਇਸ ਲਈ ਇਹਨੂੰ ਹੁਣ 10 ਦੇ ਵਿੱਚੋਂ ਨਾ ਸੱਤ ਨੰਬਰ ਹੀ ਮਿਲ ਸਕਦਾ ਕਿਉਂਕਿ ਮੇਰੀ ਸਮਝ ਤਾਂ ਇਹੀ ਆਏ >> ਬਹੁਤ ਆਲਾ ਸਾਲਣ ਬਣਾਇਆ ਜੀ ਇਹਨੂੰ 10 ਚੋਂ ਨਾ ਸੱਤ ਨੰਬਰ ਦੇ ਦਿੰਨੇ ਆ ਜੀ। ਬਿਲਕੁਲ ਗਾੜਾ ਜਿਹਾ ਸ਼ੋਬਾ ਤੇ ਬਿਲਕੁਲ ਗਾੜਾ ਹੀ ਘਿਓ ਬਣਾ ਕੇ ਫਿਰ ਉਹਨੇ ਜਨਾਬ ਕੋਫਤੇ ਵਗੈਰਾ ਪਾ ਕੇ ਫਿੱਟ ਕਰਕੇ ਬਣਾਇਆ ਜਨਾਬ ਇਹਨੂੰ ਅਸੀਂ ਨੰਬਰ ਦਿੰਨੇ ਆ ਨੋ ਕਿਉਂਕਿ ਬਹੁਤ ਅੱਛਾ ਤੇ ਜੈਕੇਦਾਰ ਹੈਗੇ। >> ਇਹੋ ਜਿਹੀ ਅਗਰ ਤੁਸੀਂ ਰੈਸਪੀ ਦੇਖਣਾ ਚਾਹੁੰਦੇ ਆ ਖਾਣਾ ਚਾਹੁੰਦੇ ਹੋ ਘਰ ਦੇ ਵਿੱਚ ਬਣਾਉਣਾ ਬਣਾ ਣਾ ਚਾਹੁੰਦੇ ਹੋ ਤੇ ਸਾਡੀ ਕੁੱਕ ਬੁੱਕ ਹੈਗੀ ਇਹਦੇ ਵਿੱਚ ਹਰ ਕਿਸਮ ਦੀ ਰੈਸਪੀ ਹੈਗੀ ਹ ਬਿਹਤਰੀਨ ਤੇ ਬਿਹਤਰੀਨ ਰੈਸਪੀ ਕੋਫਤਿਆਂ ਦੀ ਕੋਰਮੇ ਦੀ ਜਿਹਦੀ ਮਰਜੀ ਰੈਸਪੀ ਚਾਵਲ ਲੱਭ ਕੇ ਉਹਦੇ ਚੋਂ ਖਾਣਾ ਪਕਾਓ ਤੇ ਮਜੇ ਲਵੋ। >> ਆਏ ਹਾਏ ਹਾਏ ਹਾਏ ਵਾਹ ਜੀ ਵਾਹ ਇ ਕੀ ਇਨਾ ਡਾਰਕ ਬਰਾਊਨ ਕਲਰ ਬਣਾਇਆ। >> ਲਓ ਜਨਾਬ ਇਹ ਇੱਕ ਸਪੈਸ਼ਲੀ ਕਿਸਮ ਦਾ ਅੰਡਾ ਕੋਫਤਾ ਆ ਗਿਆ। >> ਵਾਹ ਜੀ ਵਾਹ ਐ ਤੇ ਲੱਗਦਾ ਮਸਾਲਾ ਹੀ ਕਾਲਾ ਕਰ ਲਿਆ ਭੁੰਨ ਭੁੰਨ ਕੇ ਭੁੰਨ ਭੁੰਨ ਕੇ ਇਹ ਜੇ ਜੀ ਅੰਡੇ ਕੋਫਤੇ ਗਲੇਬੀ ਵਾਲੇ ਇਹਨੂੰ ਅਸੀਂ ਗਲੇਬੀ ਕਹਿੰਦੇ ਆਂ। >> ਇੰਨੀ ਖੁਸ਼ਬੂ ਹੀ ਕਿੱਡੀ ਮਜ਼ੇਦਾਰ ਆ ਰਹੀ ਤੇ ਦੇਖਣ ਵੀ ਕਿੱਡੇ ਸੋਹਣੇ ਲੱਗ ਰਹੇ ਆ ਭਰਪੂਰ ਮਸਾਲੇ ਨਾਲ ਧੁੰਨ ਹੋਏ ਤੇ ਇਹਨੂੰ ਵੇਖਦੇ ਆ ਖਾ ਕੇ ਅੰਡੇ ਨੂੰ ਵੀ ਤੇ ਕੋਫਤੇ ਨੇ ਵੀ ਕੀ ਇਹਦਾ ਮਜ਼ਾ ਆਉਂਦਾ >> ਤੇ ਇਹ ਵੀ ਟਰਾਈ ਕਰਕੇ ਦੇਖਦੇ ਆ ਜੀ ਵੈਸੇ ਸਾਡੇ ਘਰਾਂ ਵਿੱਚ ਜ਼ਿਆਦਾ ਸ਼ੋਰਬੇ ਵਾਲੇ ਕੋਫਤੇ ਬਣਦੇ ਨੇ ਅੰਡਾ ਨਾਲ ਵਿੱਚ ਉਬਾਲ ਕੇ ਪਾਇਆ ਹੁੰਦਾ ਤੇ ਇਹ ਜਿਹੜਾ ਜਿਹੜਾ ਦੂਸਰਾ ਸਾਲਣ ਆ ਗਿਆ ਵਈ ਇਹ ਭਾ ਜੀ ਮਸਾਲੇ ਵਾਲਾ ਇਹ ਜਰਾ ਮਸਾਲਾ ਬਹੁਤਾ ਬਰਾਉਨ ਕਰ ਦਿੱਤਾ ਹਰੀਆਂ ਮਿਰਚਾਂ ਵੀ ਵਾਹ ਵਾਹ ਮਿਕਦਾਰ ਵਿੱਚ ਇਹਦੇ ਵਿੱਚ ਪਾਈਆਂ ਗਈਆਂ ਅੰਡਾ ਵੀ ਹੈਗਾ ਜੇ ਵਿੱਚ ਬਿਸਮਿਲਾਹਿ ਰਹਮਾਨਰਹੀਮ ਬਿਸਮਿਲਾਹ ਚੀਜ਼ ਬਹੁਤ ਅੱਛੀ ਬਣੀ ਹ ਲੇਕਿਨ ਇਹ ਥੋੜੀ ਜਲ ਗਈ ਉਤੋਂ ਪਿਆਜ਼ ਇਹਦਾ ਕੱਚਾ ਰਹਿ ਗਿਆ ਬਾਕੀ ਇਹ ਵੀ ਸਾਲਣ ਠੀਕ ਹੈਗਾ ਵੇ ਪਰ ਇਹਦੇ ਚ ਪਿਆਜ਼ ਜਿਆਦਾ ਪਾ ਕੇ ਉਹਨਾਂ ਨੇ ਮਸਾਲਾ ਇਹਦਾ ਮਿੱਠਾ ਕਰ ਦਿੱਤਾ। ਹਰੀਆਂ ਮਿਰਚਾਂ ਜਿਹੜੀਆਂ ਨੇ ਉਹ ਜ਼ਿਆਦਾ ਮਿਕਦਾਰ ਵਿੱਚ ਪਾ ਤੀ ਹ ਛੋਟੀ ਮਿਰਚ ਹੁੰਦੀ ਬੜੀ ਤਿੱਖੀ ਇਹ ਘੱਟ ਪਾਣੀ ਚਾਹੀਦੀ ਸੀ ਬਾਕੀ ਅੰਡਾ ਵੀ ਨਾਲ ਹੈਗਾ। >> ਅੰਡੇ ਦਾ ਵੀ ਮਜ਼ਾ ਆ ਰਿਹਾ ਤੇ ਕੋਫਤਿਆਂ ਦੇ ਮਸਾਲੇ ਦਾ ਵੀ ਮਜ਼ਾ ਆ ਰਿਹਾ। ਕਿਆ ਬਾਤ ਹ ਵਾਕਈ ਬੜੀ ਮਿਹਨਤ ਹੋਈ ਅੱਜ ਤਾਂ ਬੜੀ ਮਜ਼ਾ ਵਾਲੀ ਬਣਾ ਤੀ ਯਾਰ ਕਮਾਲ ਹੀ ਕਰ ਛੱਡੀ ਹ। >> ਇਹ ਦੇਖੋ ਹਰੀ ਮਿਰਚ ਇਹਦੇ ਵਿੱਚ ਕਾਫੀ ਮਿਕਦਾਰ ਵਿੱਚ ਬੁਰਕੀ ਵੀ ਮੈਂ ਲਾਈ ਪਰ ਉਹ ਸਬਜ ਸੁਰਖ ਮਿਰਚ ਦਾ ਜਾਇਕਾ ਨਹੀਂ ਆਇਆ ਮੈਨੂੰ ਇਹਦੇ ਮੈਨੂੰ ਲੱਗਦਾ ਕਾਲੀ ਮਿਰਚ ਜ਼ਿਆਦਾ ਇਸਤੇਮਾਲ ਕੀਤੀ ਗਈ ਜਿਹਦੀ ਵਜਹਾ ਤੋਂ ਮਸਾਲਾ ਜਿਹੜਾ ਉਹ ਥੋੜਾ ਜਿਆਦਾ ਡਾਰਕ ਨਜ਼ਰ ਆ ਰਿਹਾ। >> ਤੇ ਇਹਦੇ ਚ ਗਰਮ ਮਸਾਲਾ ਧੁੰਨ ਕੇ ਪਾਇਆ ਗਿਆ। ਕੋਫਤੇ ਜਿਹੜੇ ਨੇ ਉਹਨਾਂ ਚ ਨੋਰਮਲ ਮਸਾਲਾ ਰੱਖਿਆ ਗਿਆ ਤਾਂਕਿ ਤੇ ਇਧਰੋਂ ਤੇਜ਼ ਲੱਗੇ ਤੇ ਉਧਰੋਂ ਹਲਕਾ ਹੋ ਬੈਲੈਂਸ ਹੋ ਜਾਏ ਲੇਕਿਨ ਬੈਲੈਂਸ ਨਹੀਂ ਹੋ ਰਿਹਾ ਹਲਕ ਤੱਕ ਮੇਰੇ ਮਿਰਚਾਂ ਆਈਆਂ ਨੇ >> ਇਹਦਾ ਕਲਰ ਹੀ ਵੀ ਖਰ ਨਜ਼ਰ ਆ ਰਿਹਾ ਸਾਰੀਆਂ ਡਿਸ਼ਾਂ ਨਾਲੋਂ ਇਹ ਤਾਂ ਮੈਨੂੰ ਲੱਗਦਾ ਬੜੀ ਮਿਹਨਤ ਕਰਕੇ ਕਾਲੀਆਂ ਮਿਰਚਾਂ ਦੇ ਵਿੱਚ ਬਣਾਇਆ ਗਿਆ ਖੱਟੇ ਪਾਣ ਦਾ ਵੀ ਮਜ਼ਾ ਆ ਰਿਹਾ ਨੀੰਬੂ ਵੀ ਲੱਗਦੇ ਸੀ ਨਿਚੋੜੇ ਨੇ ਸਬਜ ਮਿਰਚਾਂ ਦਾ ਵੀ ਟੇਸਟ ਆ ਰਿਹਾ ਧਨੀਏ ਦਾ ਵੀ ਆ ਰਿਹਾ ਟੇਸਟ ਬਹੁਤ ਹੀ ਵਧੀਆ ਮਸਾਲਾ ਬਣਿਆ ਬਹੁਤ ਹੀ ਜ਼ਬਰਦਸਤ ਡਿਸ਼ ਬਣੀ ਆ। >> ਬੇਹਤਰੀਨ ਖਾਣਾ ਵੇ ਤੇ ਇਹਨੂੰ ਅਸੀਂ ਦੱਸ ਚੋ ਨਾ ਛੇ ਨੰਬਰ ਦੇ ਦਈਏ ਜੀ। >> ਮੈਨੂੰ ਤਾਂ ਬਹੁਤ ਹੀ ਮਜ਼ਾ ਲੱਗਿ ਸਭ ਤੋਂ ਅੱਛੀ ਡਿਸ਼ ਲੱਗੀ ਤੇ ਇਹ ਲੱਗੀ ਇਹਨੂੰ ਹੁਣਟਨ ਦੇ ਨਾਲ 10 ਹੀ ਮਿਲਣੇ ਨੇ ਨੰਬਰ >> ਔਰ ਇਹਨਾਂ ਨੂੰ ਥੋੜਾ ਜਿਹਾ ਅਗਰ ਧਿਆਨ ਰੱਖ ਲੈਂਦੇ ਨਾ ਦੋ ਕੁ ਮਿੰਟ ਦਾ ਤੇ ਲੱਗਣਾ ਨਹੀਂ ਸੀ ਨਾਲ ਸਾਰੇ ਨੇ ਐ ਧਰਨਾ ਹੋਣਾ ਸੀ ਤੇ ਲਾਲ ਲਾਲ ਘਿਓ ਉੱਤੇ ਹੋਣਾ ਸੀ। ਇਹਦੇ ਨੰਬਰ ਮੈਂ ਦਿੰਨਾ ਵਾਂ ਛੇ ਨੰਬਰ ਦੇਨਾ ਮੈਂ >> ਵਾਹ ਜੀ ਵਾਹ ਦੇਖੋ ਜੀ ਇਹ ਵੀ ਜਨਾਬ ਕੋਫਤੇ ਭਲੇ ਦੇ ਉਨੇ ਜਨਾਬ ਆਦੇ ਨੇ ਬੜੀ ਕੰਜੂਸੀ ਕੀਤੀ ਇੱਕ ਆਣੇ ਨੇ ਦੋ ਦੋ ਪੀਸ ਕੀਤੇ ਨਾਲ ਜਨਾਬ ਦੋ ਕੋਫਤੇ ਬਣਾਏ। ਕਿਆ ਬਾਤ ਹ ਜੀ ਲਓ ਜੀ ਇਹਦੀ ਖੁਸ਼ਬੂ ਵੀ ਜਿਹੜੀ ਹ ਉਹ ਵੀ ਥੋੜੀ ਕ ਡਿਫਰੈਂਟ ਮੁਖਤਲਿਫ ਹੈਗੀ ਹ ਬਾਕੀਆਂ ਨਾਲੋਂ ਅੰਡੇ ਵੀ ਭੇਜੇ ਦੋ ਅਦ ਦੋ ਕੋਫਤੇ ਨੇ ਮਸਾਲਾ ਇਹਦਾ ਫੁੱਲ ਗਾੜਾ ਤੇ ਸੁਰਖ ਮਿਰਚ ਇਸਤੇਮਾਲ ਕੀਤੀ ਗਈ ਹਰੀ ਮਿਰਚ ਵੀ ਵਿੱਚ ਹੈਗੀ ਜੇ ਤੇ ਇਥੇ ਹੁਣ ਬੁਰਕੀ ਲਾਈਏ ਤੇ ਪਤਾ ਚੱਲੇਗਾ ਕਿ ਕੀ ਬਣਿਆ। ਲਓ ਜੀ ਇਹ ਬੜੀ ਦੇਖਣ ਨੂੰ ਬੜੀ ਖੂਬਸੂਰਤ ਲੱਗ ਰਹੀ ਹ ਇਹਦਾ ਰਸਮ ਮਿਸਾ ਜਿਹਾ ਕੰਮ ਹੈਗਾ ਕੋਫਤੇ ਵੀ ਰਸ ਮਿਸੇ ਨੇ ਮਸਾਲਾ ਵੀ ਰਸ ਮਿਸਾ ਤੇ ਅੰਡੇ ਵੀ ਰਸ ਮਿਸੇ ਨੇ ਮੈਂ ਖਾ ਕੇ ਪਹਿਲੇ ਮਸਾਲੇ ਤੋਂ ਸ਼ੁਰੂ ਕਰਾਂਗਾ ਫਿਰ ਬਾਅਦ ਚ ਤੁਹਾਨੂੰ ਦੱਸਾਂਗਾ ਕਿ ਕੀ ਜਾਇਕਾ ਹ ਤੇ ਕਿਸ ਤਰਹਾਂ ਪਕਾਇਆ ਗਿਆ ਬਿਸਮਿਲਾਹਿਰਹਮਾਨਹੀ ਜੈਕੇ ਨਾਂ ਦੀ ਸ਼ੈ ਕੋਈ ਨਹੀਂ ਮਸਾਲੇ ਵਿੱਚ ਪੂਰੇ ਨੇ ਅੰਡਾ ਵੀ ਏ ਕੋਫਤਾ ਵੀ ਏ ਥੋਮ ਪਿਆਜ਼ ਅਦਰਕ ਹਰੀਆਂ ਮਿਰਚਾਂ ਪਰ ਜਾਇਕਾ ਜਿਹੜਾ ਨਾ ਮੇਰਾ ਖਿਆਲ ਹ ਜਾਂ ਮਸਾਲਾ ਕੱਚਾ ਰਹਿ ਗਿਆ ਤੇ ਜਾਂ ਜਲਦੀ ਚ ਪਕਾ ਲਿਆ ਗਿਆ ਹ। ਅੱਛਾ ਜੀ ਉਸ ਬੰਦੇ ਨੇ ਮਸਾਲੇ ਵੀ ਥੋੜੀ ਜਿਹੀ ਹਲਕਾ ਹੱਥ ਰੱਖਿਆ ਝੋ ਹਲਕਾ ਹੱਥ ਰੱਖਿਆ ਗਾੜਾ ਜਿਹਾ ਬਣਾ ਦਿੱਤਾ ਆਂਡੇ ਵੀ ਹਲਕਾ ਹੱਥ ਰੱਖਿਆ। >> ਅਕਸਰ ਜਦੋਂ ਵੱਡੀ ਫੈਮਲੀ ਫਿਰ ਅੰਡੇ ਕੱਟ ਕੱਟ ਕੇ ਦੇ ਲਓ ਜੀ ਸਾਰਿਆਂ ਬੱਚਿਆਂ ਨੂੰ ਪੂਰਾ ਕਰਨਾ ਹੁੰਦਾ ਇਹ ਵੀ ਉਹੀ ਹਿਸਾਬ ਹੋਗੀ। ਨਾ ਜਨਾਬੇ ਦਾ ਖੁਫਤਾ ਦੇ ਖੁਫਤ ਦਾ ਕੀ ਜੈਕ ਕਿਸੇ ਦੇ ਘਰ ਚੰਗਾ ਸਾਲਨ ਪੱਕਦਾ ਤੇ ਕਿਸੇ ਦੇ ਘਰ ਹਲਕਾ ਵੀ ਪੱਕ ਸਕਦਾ ਤੇ ਇਹਨੂੰ ਜਨਾਬ ਅਸੀਂ ਨਾਦ ਵਿਚੋਂ ਪੰਜ ਨੰਬਰ ਦੇ ਦਿੰਨੇ ਆਂ ਜੀ। >> ਯਕੀਨ ਕਰੋ ਕਿ ਇਹੋ ਜਿਹਾ ਖਾਣਾ ਤੇ ਮੈਂ ਚਾਰ ਰੋਟੀਆਂ ਵੀ ਖਾਏ ਤੇ ਬਹੁਤ ਅੱਛਾ ਪੱਕਾ ਹੋਇਆ ਇਹਦੇ ਚ ਕੋਈ ਸ਼ੱਕ ਨਹੀਂ ਗੀ ਇਹਨੂੰ ਮੈਂ ਅੱਠ ਨੰਬਰ ਦਿੰਦਾ ਜੀ। ਇਹਨੂੰ ਜਨਾਬ ਅਸੀਂ ਨੰਬਰ ਦਿੰਨੇ ਆਂ ਪੰਜ ਉਹਨੇ ਪੂਰੀ ਮਿਹਨਤ ਕੀਤੀ ਜਿਸ ਤਰੀਕੇ ਨਾਲ ਬਣਿਆ ਜਾ ਪਾਣ। ਟੇਸਟੀ ਸਨ ਇਹਦਾ ਜਰਾ ਹਲਕਾ ਜਿਹਾ ਟੇਸਟ ਹੈਗਾ ਤੇ ਬੜਾ ਗਾਲਾ ਜਿਹਾ ਹੈਗਾ। ਬੜਾ ਮਜ਼ਾ ਆਇਆ ਕੋਫਤੇ ਦਾ ਹੀ ਜ਼ਬਰਦਸਤ ਡਿਸ਼ਾ ਮੈਨੂੰ ਤੁਸੀਂ ਦੱਸਣੀਆ ਕਿਨੇ ਕਿਨੇ ਬਣਾਈ ਹ >> ਇਹ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਖਾਦੀ ਸੀ ਨਾ ਸ਼ੋਰ ਵਾਲੀ ਇਹ ਬਣਾਈ ਹ ਤਾਰ ਬਾਈ ਤਾਹਰ ਮੈਨੇ ਬਣਾਈ ਕਿਆ ਬਾਤ ਹ ਵੀ ਸਹੀ ਬਣਾਈ ਥੋੜੀ ਮਿਹਨਤ ਜਰਾ ਘੱਟ ਹੋਈ ਹ ਲੇਕਿਨ ਬਣਾਈ ਅੱਛੀ ਹ >> ਇਹ ਰਾਣਾ ਸਾਹਿਬ ਨੇ ਦੂਸਰੇ ਨੰਬਰ ਤੇ >> ਰਾਣਾ ਸਾਹਿਬ ਨੇ ਬਣਾਈ ਸੀ ਰਾਣਾ ਸਾਹਿਬ ਨੇ ਕੌੜੀ ਕੌੜੀ ਚ ਬਣਾਈ ਉਹਨਾਂ ਨੂੰ ਪਤਾ ਕਿ ਮਿਹਨਤ ਹੁੰਦੀ ਕੋਈ ਵੀ ਖਾਣਾ ਪਕਾਓ ਨਾ 10 15 ਮਿੰਟ ਤੁਹਾਨੂੰ ਇਥੋਂ ਲੈ ਕੇ ਖਲੋਣਾ ਪੈਂਦਾ ਜਦੋਂ ਬਣਾਈ ਦਾ ਟਾਈਮ ਆਉਂਦਾ ਉਹ ਭੁੰਨਾ ਹੀ ਕੰਮ ਹੁੰਦਾ ਚੀਜ਼ ਨੂੰ ਫਿਰ ਉਹਦਾ ਜੈਕ ਟੇਸਟ ਨਿਕਲਦਾ ਫਿਰ ਰਾਣਾ ਸਾਹਿਬ ਨੇ ਦਿਲਜਬਾਜੀ ਸੀ ਬਣਾ ਤੀ। ਇਹ ਤਾ ਗੁਲਸ਼ੇ ਸਾਹਿਬ ਨੇ ਬਣਾਈ ਹੋਣੀ ਨਾ ਜਾ ਉਹਨੂੰ ਬੜੇ ਮਜ਼ੇਦਾਰ ਖਾਣੇ ਝੱਟਪਟੇ ਆਉਂਦੇ ਨੇ ਪਕਾਣੇ ਲਾ ਤਾਂ ਘਰ ਵੀ ਹੰਡੀਆਂ ਉਹੀ ਪਸੰਦ ਆਪਣੀਆਂ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਬੈੱਲ ਆਈਕਨ ਦਬਾਇਆ ਕਰੋ ਆਪਣੇ ਦੋਸਤਾਂ ਦਾ ਸ਼ੇਅਰ ਕਰਿਆ ਕਰੋ ਤੇ ਸਾਡੀ ਕੁਕ ਬੁੱਕ ਤੇ ਜਾ ਕੇ ਜਰੂਰ ਇਹੋ ਜਿਹੀ ਰੈਸਪੀਆਂ ਦੇਖੋ ਤੇ ਖਾਣਿਆਂ ਦੇ ਮਜੇ ਲਵੋ ਸਾਨੂੰ ਇਜਾਜਤ ਦੋ ਇਨਸ਼ਾਲਾ ਤਲਾ ਫਿਰ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਅਲਾ ਹਾਫਜ ਹੂੰ

Video description

"Which tribal man makes the BEST meatballs? In this epic cook-off, all four of our tribal food tasters made their own homemade meatball recipes and judged each other — brutally honestly! Watch to see who wins the ultimate Tribal Meatball Championship!"

© 2026 GrayBeam Technology Privacy v0.1.0 · ac93850 · 2026-04-03 22:43 UTC