We can't find the internet
Attempting to reconnect
Something went wrong!
Attempting to reconnect
Tribal People Try · 5.1K views · 457 likes
Analysis Summary
Performed authenticity
The deliberate construction of "realness" — confessional tone, casual filming, strategic vulnerability — designed to lower your guard. When someone appears unpolished and honest, you evaluate their claims less critically. The spontaneity is rehearsed.
Goffman's dramaturgy (1959); Audrezet et al. (2020) on performed authenticity
Worth Noting
Positive elements
- This video provides a rare, humanizing look at the cultural and linguistic commonalities between Indian and Pakistani Punjabis through the lens of shared food history.
Be Aware
Cautionary elements
- The 'tribal' label is used as a marketing tool to frame the participants as 'others' for a global audience, which may exoticize their everyday experiences for views.
Influence Dimensions
How are these scored?About this analysis
Knowing about these techniques makes them visible, not powerless. The ones that work best on you are the ones that match beliefs you already hold.
This analysis is a tool for your own thinking — what you do with it is up to you.
Related content covering similar topics.
Tribal People Try Tuna Pasta
Tribal People Try
Unforgettable Day! Fan Invites Tribal People for Special Feast 🍛🎉 | Vlog
Tribal People Try
"Eggs Can Look Like THIS?!" — Tribal People React to the Fluffiest Egg Ever
Tribal People Try
Tribal People Cook Their Food for a Western Chef | His Reaction!
Tribal People Try
Tribal People Try Australia's #1 Street Food — Sausage Sizzle!
Tribal People Try
Transcript
ਚੋਰੀ ਸਾਹਿਬ ਅੱਜ ਅਸੀਂ ਤੁਹਾਨੂੰ ਇੰਡੀਆ ਦੀ ਇੱਕ ਡਿਸ਼ ਖਿਲਾ ਰਹੇ ਆਾਂ ਜਿਹਦਾ ਨਾਮ ਹੈਗਾ ਖਾਤੀ ਰੋਲ >> ਖਾਤੀ ਰੋਲ >> ਇੰਡੀਅਨ ਹਾਥੀ ਰੋਲ >> ਖਾਤੀ ਰੋਲ >> ਅੱਛਾ ਖਾਤੀ ਰੋਲ ਮੈਂ ਕਿਹਾ ਰੇ ਹਾਥੀ ਦੇ ਖਾਣ ਵਾਲਾ ਰੋਲ ਪਵਾਉਣ ਲੱਗੇ ਹੋ। >> ਅਜੀਬ ਜਿਹਾ ਨਾਂ ਹ ਪਹਿਲੀ ਵਾਰੀ ਜ਼ਿੰਦਗੀ ਚ ਸੁਣਿਆ ਖਾਤੀ ਰੋਲ ਪਰਾਠਾ ਰੋਲ ਤੇ ਸੁਣਿਆ ਸੀ ਸਵਾਰਮਾ ਰੋਲ ਸੁਣਿਆ ਸੀ ਇਹ ਖਾਤੀ ਰੋਲ ਪਹਿਲੀ ਵਾਰੀ ਸੁਣਿਆ। >> ਖਾਤੀ ਲੱਗਦਾ ਕਿਸੇ ਬੰਦੇ ਦਾ ਨਾਂ ਸੀ ਜਿਹਦੇ ਨਾਂ ਸੁਣਿਆ ਡਿਸ਼ ਨਾਮ ਰੱਖ ਦਿੱਤਾ ਖਾਤੀ ਰੋਲ >> ਖਾਤੀ ਖਾਦੀ ਸਟਿਕ ਨੂੰ ਕਹਿੰਦੇ ਇੰਡੀਆ ਦੇ ਵਿੱਚ ਜਿਸ ਤਰਹਾਂ ਇੱਕ ਪੈਂਸਲ ਵਗੈਰਾ ਸਟਿਕ ਨਹੀਂ ਹੁੰਦੀ ਉਸੀ ਤਰਾਂ ਰੋਲ ਬਣਿਆ ਲੰਮਾ >> ਡਿਸ਼ਾਂ ਤਾਂ ਬੇਸ਼ੁਮਾਰ ਖਾਦੀਆਂ ਹਰ ਮੁਲਕ ਦੀ ਖਾਦੀ ਲੇਕਿਨ ਇੰਡੀਆ ਦੀ ਡਿਸ਼ ਬੜੀ ਦੇਰ ਬਾਅਦ ਸਾਡੇ ਸਾਹਮਣੇ ਆਈ >> ਕਿਆ ਬਾਤ ਹ ਤੇ ਹੁਣ ਆਏਗਾ ਤੇ ਪਤਾ ਚੱਲੇਗਾ ਇਹ ਖਾਦੀ ਰੋਲ ਜਿਹੜਾ ਵੇ ਮੈਂ ਤੇ ਇੰਡੀਆ ਦੀਆਂ ਫਿਲਮਾਂ ਹੀ ਬੜੀਆਂ ਦੇਖੀਆਂ ਨੇ ਜੀ ਅੱਜ ਤਿਕਰ ਮੈਂ ਨਹੀਂ ਸੁਣਿਆ ਕਿ ਉਹ ਕਿਤੇ ਫਿਲਮ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਹੋਵੇ ਕਿ ਯਾਰ ਅਸੀਂ ਖਾਂਦੇ ਅੱਛਾ ਜੀ ਹਾਂਜੀ >> ਲਓ ਜੀ ਭਾਜੀ ਦੇਖਣ ਵਿੱਚ ਤੇ ਕਿਆ ਬਾਤ ਹ ਯਕੀਨ ਕਰੋ ਖੂਬਸੂਰਤ ਲੱਗਿਆ ਹੋਵੇ ਤੇ ਕਾਲਾ ਰੰਗ ਕਰਦੇ ਹੋ ਤੇ ਯਕੀਨ ਕਰੋ ਸਟਿੰਗਰ ਮਜਾਇਲ ਦਾਗਣ ਵਾਲਾ ਹੀ ਲੱਗੇ। ਖਾਤੀ ਰੋਲ ਜਿਹੜਾ ਨਾ ਇਸ ਤਰ੍ਹਾਂ ਲੱਗਦਾ ਜਿਸ ਤਰਾਂ ਰੋਟੀ ਦੇ ਵਿੱਚ ਸਾਲਣ ਪਾਇਆ ਤੇ ਬਲੇਟੜ ਦਿੱਤਾ ਤੇ ਪਰਾਠਾ ਬਣਾ ਕੇ ਉਹਨਾਂ ਨੇ ਸਾਲਣ ਵਲੇੜ ਦਿੱਤਾ ਰਾਤ ਦਾ ਕੋਈ ਬਚਾ ਸਾਲਣ ਦੀ ਲੇਕਿਨ ਪਤਾ ਨਹੀਂ ਵਿੱਚ ਕੀ ਪਾਇਆ ਤੇ ਸਾਡੇ ਇੱਥੇ ਵੀ ਤੇ ਅਸਲ ਹੀ ਹੁੰਦਾ ਸਾਦਾ ਜਿਹਾ ਹੀ ਕੰਮ ਹੁੰਦਾ >> ਆਹ ਜਿਹੜੀ ਸ਼ਕਲ ਮੈਂ ਦੇਖ ਰਿਹਾ ਪਰੋਠਾ ਇਹਨੂੰ ਕਹਿੰਦੇ ਪੰਜਾਬੀ ਜ਼ੁਬਾਨ ਚ ਪਰਾਠਾ ਜਿਹਨੂੰ ਸੁਬਹਾ ਦੇ ਨਾਸ਼ਤੇ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਸਾਡੇ ਘਰਾਂ ਚ ਸ਼ਹਿਰਾਂ ਚ ਬਾਜ਼ਾਰਾਂ ਚ ਜਾਨਾ ਲੋਕ ਖਾਂਦੇ ਨੇ ਇਹਨੂੰ ਪਰਾਠੇ ਨੂੰ >> ਹਾਏ ਹਾਏ ਇਹਨੂੰ ਵੇਖ ਕੇ ਨਾ ਮੈਨੂੰ ਮੇਰੀ ਮਾਂ ਯਾਦ ਆ ਗਈ ਉਹ ਜਦੋਂ ਅਸੀਂ ਸਕੂਲ ਜਾਂਦੇ ਸੀ ਨਾ ਤੇ ਉਹ ਸਾਲਾਂ ਰੱਖ ਕੇ ਸਾਨੂੰ ਇਸੇ ਤਰਾਂ ਰੋਲ ਬਣਾ ਕੇ ਤੇ ਉਦੋਂ ਟਿਫਨ ਤੇ ਨਹੀਂ ਹੁੰਦੇ ਸੀ ਬਕਸੇ ਸਾਨੂੰ ਸ਼ੋਪਰ ਦੇ ਵਿੱਚ ਪਾ ਕੇ ਦੇ ਦਿੰਦੀ ਸੀ। >> ਲਓ ਜੀ ਬਿਸਮਿਲਾਹਿਰ ਰਹਮਾਨਰਹੀਮ ਤੁਸੀਂ ਖਾਓਗੇ ਤੁਮ ਨਹੀਂ ਖਾਤੀ ਅੱਛਾ ਚਲੋ ਮੈਂ ਖਾਦੀ ਖਾਦੀ ਰੋਲ >> ਓਏ ਇਥੇ ਬੋਟੀਆਂ ਪਾਈਆਂ ਹੋਈਆਂ ਇਹਨਾਂ ਨੇ ਵੇਖੋ ਬੋਟੀ ਨਜਰ ਆ >> ਏ ਬੋਟੀ ਦਾ ਤਾ ਬੜਾ ਮਜਾ ਟੇਸਟ ਹੈਗਾ ਰੋਲ ਦਾ ਕੀ ਟੇਸਟ ਖਾ ਕੇ ਪਤਾ ਚਲੇਗਾ ਵਾਹ ਜੀ ਵਾਹ ਬੜਾ ਜ਼ਬਰਦਸਤ ਹੈਗਾ ਜੀ ਇਹ ਸਵੇਰੇ ਸਵੇਰੇ ਨਾਸ਼ਤੇ ਦੇ ਵਿੱਚ ਹੋਵੇ ਨਾਲ ਕੱਪ ਚਾਹ ਨਾ ਹੋਵੇ ਬੰਦਾ ਇਹਨੂੰ ਖਾ ਕੇ ਫਿਰ ਆਪਣਾ ਡਿਊਟੀ ਤੇ ਜਾਵੇ ਬੜਾ ਫਰੈਸ਼ ਰਵੇ ਸਾਰਾ ਦਿਨ >> ਬੜੀ ਮਜ਼ੇਦਾਰ ਡਿਸ਼ ਹੈਗੀ ਆ ਤੇ ਸਾਰੇ ਚਿਕਨ ਹੀ ਭਰਿਆ ਚਿਕਨ ਵੀ ਗਰਿਲ ਕਰਕੇ ਇਦੇ ਚ ਪਾਇਆ ਐਨੇ ਤਾ ਸਾਡੀ ਪਕਾ ਕੇ ਵਿੱਚ ਪਾ ਦਿੱਤਾ ਗਰਿਲ ਕੀਤਾ ਪਾਇਆ >> ਆਏ ਹਾਏ ਹਾਏ >> ਬਾਕੀ ਬੜਾ ਮਜੇਦਾਰ ਹੈਗਾ ਯਕੀਨ ਜਾਨੋ ਕਿ ਇੱਕ ਚੱਕੀ ਭਰੋ ਇਹਦਾ ਚਿਕਨ ਹੈਗਾ ਜੇ ਵਿੱਚ ਆਏ ਹਾਏ ਹਾਏ ਬੜੇ ਮਸਾਲੇ ਪਾਏ ਜੇ >> ਇੰਡੀਆ ਦੇ ਵੀ ਮੈਨੂੰ ਲੱਗਦਾ ਚਸਕੋਲੇ ਬੰਦੇ ਹੈਗੇ ਨੇ ਸਪਾਈਸੀ ਹੈਗਾ ਜਿਆਦਾ ਵੀ ਨਹੀਂ ਦਰਮਿਆਨਾ ਸਪਾਈਸੀ ਹੈਗਾ ਇਹੋ ਜਿਹੀਆਂ ਛਾਵਾਂ ਜਿਹੜੀਆਂ ਨੇ ਨਾ ਸਪਾਈਸੀ ਹੁੰਦੀਆਂ ਨੇ ਤੇ ਸਾਡੇ ਨਾਲ ਇੰਡੀਆ ਦਾ ਪਾਕਿਾ ਪਾਕਿਸਤਾਨ ਦਾ ਖਾਣਾ ਮਿਲਦਾ ਜੁਲਦਾ ਲੱਗਦਾ ਮੈਨੂੰ >> ਚਿਕਨ ਦੇ ਨਾਲ ਹੀ ਭਰਿਆ ਪਿਆ ਕਿੱਡੇ ਕਿੱਡੇ ਮੋਟੇ ਪੀਸ ਪਏ ਨੇ ਥੱਲੇ ਵੀ ਚਿਕਨ ਵੀ ਥੱਲੋਂ ਵੀ ਗਿਰੰਡਿਆ ਬੰਦਾ ਤੈਨੂੰ ਖਾ ਕੇ ਮੈਂ ਕਹਿੰਦਾ ਚਿਕਨ ਹੀ ਖਾਲੀ ਖਾ ਕੇ ਪੇਟ ਭਰ ਜਾਂਦਾ ਉਹਨੂੰ ਖਾਣਾ ਬੜਾ ਕੰਮ ਹੈਗਾ ਵੈਸੇ ਉਹਨੂੰ ਖਾ ਕੇ ਉਹਨੂੰ ਬਚਾਉਣਾ ਬੜਾ ਕੰਮ ਹੈ ਕਿਉਂਕਿ ਪਰਾਂਠਾ ਹੈਗਾ। ਵੱਡੀ ਗੱਲ ਹੈਗੀ ਕਿ ਮੈਂ ਜਦੋਂ ਚੱਕੀ ਮਾਰੀ ਨਾ ਤੇ ਇਹਦੇ ਵਿੱਚ ਮੈਨੂੰ ਸ਼ਿਮਲਾ ਦੀ ਮਿਰਚ ਦਾ ਵੀ ਜੈਕ ਆਇਆ ਗੋਭੀ ਦਾ ਵੀ ਆਇਆ। ਤੇ ਬੜੀਆਂ ਚੀਜ਼ਾਂ ਉਹਨਾਂ ਨੇ ਆਟਮਾਂ ਪਾਈਆਂ। ਨੇ ਤਾਂ ਕਰਕੇ ਇਹਦਾ ਨਾਂ ਰੱਖਿਆ ਖਾਤੀ ਪਰਾਠਾ ਬੜੇ ਅਰਸੇ ਬਾਅਦ ਲੰਮੇ ਅਰਸੇ ਬਾਅਦ ਨਾ ਯਕੀਨ ਜਾਨੋ ਅੱਜ ਇੰਜ ਲੱਗਦਾ ਜਿਸ ਤਰ੍ਹਾਂ ਘਰ ਦਾ ਖਾਣਾ ਖਾ ਰਹੇ ਆ ਇੰਨਾ ਕੁ ਮਜ਼ੇਦਾਰ ਹੈਗਾ ਜੇ ਇਹ ਵਿੱਚ ਜਿਹੜਾ ਇਹਨਾਂ ਨੇ ਚਿਕਨ ਤੇ ਮਸਾਲਾ ਪਾਇਆ ਨਾ ਜੀ ਇਹ ਤੇ ਤੁਸੀਂ ਇੰਜ ਹੀ ਸਮਝਿਓ ਜਿਸ ਤਰ੍ਹਾਂ ਚਿਕਨ ਦਾ ਬੜਾ ਬਿਹਤਰੀਨ ਕਿਸਮ ਦਾ ਕੋਰਮਾ ਬਣਾ ਕੇ ਉਹਨਾਂ ਨੇ ਵਿੱਚ ਪੈਕ ਕਰ ਦਿੱਤਾ। >> ਹ >> ਸਾਡੇ ਤੇ ਜਹਾਜਾਂ ਚ ਪਰੋਠੇ ਉਹ ਖਾਂਦੇ ਨੇ ਨਾ ਸੁਬਹਾ ਨੂੰ ਦੋ ਦੋ ਚਾਰ ਚਾਰ ਪੋਟੇ ਖਾ ਜਾਂਦੇ ਨੇ ਲੇਕਿਨ ਉਹਨੂੰ ਹਜ਼ਮ ਹੀ ਕਰ ਦਿੰਦੇ ਨੇ ਉਹ ਕਈਆਂ ਚਲਾਉਣੇ ਸ਼ੁਰੂ ਕਰ ਦਿੰਦੇ ਨੇ ਜ਼ਮੀਨ ਤੇ ਫਿਰਨਾ ਸ਼ੁਰੂ ਕਰ ਦਿੰਦੇ ਨੇ ਫਿਰ ਕਿਤੇ ਹਜਮ ਹੁੰਦਾ ਜਿਹੜਾ ਬੰਦਾ ਤੈਨੂੰ ਖਾ ਕੇ ਲੰਮੇ ਪੈ ਗਿਆ ਕੰਮ ਕੋਈ ਨਹੀਂ ਕੀਤਾ ਮੇਰੇ ਹਿਸਾਬ ਨਾਲ 24 ਘੰਟੇ ਬਾਅਦ ਇਹਨੂੰ ਭੁੱਖ ਲੱਗਣੀ ਚਾਹੀਦੀ ਹ ਕਿਉਂਕਿ ਜਿਹੋ ਜਿਹੀ ਹੈਵੀ ਡਿਸ਼ ਹੈਗੀ ਹ। ਬੜਾ ਡਿਫਰੈਂਟ ਬੜਾ ਮੁਖਤਲਿਫ ਜਿਹਾ ਜਾਇਕਾ ਆ ਇਹਦਾ ਵਿੱਚੋਂ ਹੀ ਇਹਦੇ ਸ਼ਿਮਲਾ ਮਿਰਚ ਦਾ ਵੀ ਜਾਇਕਾ ਆ ਰਿਹਾ ਜੇ ਵਿੱਚੇ ਹੀ ਪਿਆਜ਼ ਵੀ ਵਿੱਚੇ ਹੀ ਸਲਾਦ ਵੀ ਚਿਕਨ ਜਿਹੜੀ ਹ ਨਾ ਬੋਟੀ ਵੈਸੇ ਕਾਫੀ ਵੱਡੀ ਵੱਡੀ ਕਰਕੇ ਪਾਈ ਨੇ ਉਹ ਤੁਸੀਂ ਚੱਕ ਮਾਰ ਕੇ ਜਦੋਂ ਉਹਨੂੰ ਤੋੜ ਕੇ ਤੁਸੀਂ ਅੰਦਰ ਆਪਣੇ ਜਬੜੇ ਚ ਉਹਨੂੰ ਪੀਸ ਕੇ ਤੇ ਘੜੁੰਮ ਕਰਕੇ ਥੱਲੇ ਉਤਾਰਨਾ ਨਾ ਮਹਿੰਦੇ ਯਕੀਨ ਕਰੋ ਇੱਕ ਵਾਰੀ ਤੇ ਤੁਹਾਡੇ ਮਹਿੰਦੇ ਨੇ ਵੀ ਤੁਹਾਨੂੰ ਦੁਆਵਾਂ ਦੇਣੀਆਂ ਕਿ ਅੱਜ ਯਾਰ ਤੂੰ ਬਹੁਤ ਅੱਛਾ ਖਾਣਾ ਖਾਤੀ। ਮੈਂ ਜਦੋਂ ਤੱਕ ਵੇਖਿਆ ਨਾ ਇੰਡੀਆ ਪਾਕਿਸਤਾਨ ਇੱਕ ਸੇਮ ਸੇਮ ਹੀ ਹੈਗਾ ਖਾਣੇ ਖਾਣ ਚ ਵੀ ਸੇਮ ਸੇਮ ਹੈਗਾ ਕੱਪੜੇ ਪਾਉਣ ਚ ਵੀ ਸੇਮ ਸੇਮ ਤੇ ਗੁੱਡੀਆਂ ਉਦਾ ਵੀ ਸੇਮ ਸੇਮ ਹ। ਬਸੰਤ ਉਧਰ ਹੀ ਮਨਾਈ ਜਾਂਦੀ ਬਸੰਤ ਸਾਡੇ ਪਾਕਿਸਤਾਨ 'ਚ ਵੀ ਮਨਾਈ ਜਾਂਦੀ ਹ। ਬੜੀਆਂ ਗੁੱਡੀਆਂ ਤੇ ਬੜੀਆਂ ਡੋਰਾਂ ਉਡਦੀਆਂ ਨੇ ਪੀਲੇ ਪੀਲੇ ਸੂਟ ਪਾਉਂਦੀਆਂ ਨੇ ਸਾਡੀਆਂ ਕੁੜੀਆਂ ਰੰਗ ਬਿਰੰਗੇ ਸੂਟ ਮਰਦ ਵੀ ਪਾਦੇ ਆ ਬੜੀ ਖੁਸ਼ੀ ਮਨਾਦੇ ਆ ਉਹ ਇੰਡੀਆ ਲੇ ਵੀ ਮਨਾਦੇ ਆ ਤੇ ਪਰਾਠਾ ਉਥੇ ਵੀ ਖਾਦਾ ਰੋਲ ਇਥੇ ਵੀ ਖਾਦਾ ਜਾਂਦਾ ਕਿ ਮਿਲਦੇ ਜੁਲ ਕਮ ਹੈ ਪਾਕਿਸਤਾਨ ਦਾ ਵਾਹ ਜੀ ਵਾਹ >> ਕੀ ਇਹਦੇ ਟੇਸਟ ਪਾ ਦਿੱਤਾ ਪਰੋਠੇ ਦਾ ਪਰੋਠੇ ਦੀ ਵਜ ਨਾਲ ਲੱਗਦਾ ਟੇਸਟ ਹੀ ਹੋਰ ਦਾ ਬਾਬਾ ਆ ਗਿਆ >> ਪਹਿਲਾ ਲੋਕੀ ਰੋਲ ਖਾਤੀ ਰੋਲ ਰੋਲ ਕਿਸੇ ਹੋਰ ਚੀਜ਼ ਦੀ ਰੋਟੀ ਤੇ ਬਣਾ ਕੇ ਖਵਾਉਂਦੇ ਨੇ ਇਹ ਨਵੀਂ ਉਹਨਾਂ ਨੇ ਡਿਸ਼ ਤਿਆਰ ਕੀਤੀ ਕਿ ਜਿਹੜੀ ਲੋਕੀ ਹੱਟ ਕੇ ਇੱਕ ਚੀਜ਼ ਲੱਗੀ ਕਿ ਪਰੋਠੇ ਦੇ ਵਿੱਚ ਉਹਨਾਂ ਨੇ ਰੋਲ ਬਣਾ ਕੇ ਨਾ ਖਾਤੀ ਰੋਲ ਦਾ ਨਾਂ ਵਾਸਤੇ ਆ >> ਬਾਕੀ ਵੈਸੇ ਮੈਨੂੰ ਇਹ ਕਤਨ ਵੀ ਯਕੀਨ ਨਹੀਂ ਸੀਗਾ ਕਿ ਇੰਡੀਆ ਵਿੱਚ ਇਹੋ ਜਿਹੇ ਖਾਣੇ ਵੀ ਖਾਦੇ ਜਾਂਦੇ ਨੇ ਦੇਖਣ ਵਿੱਚ ਇੱਕ ਆਮ ਜਿਹਾ ਖਾਣਾ ਲੱਗਦਾ ਇਹਨੂੰ ਲੱਗਦਾ ਜਿਸ ਤਰਾਂ ਪਰਾਂਠੇ ਦੇ ਵਿੱਚ ਹੀ ਸਾਲਣ ਲਪੇਟਿਆ ਇਹ ਉਹਨਾਂ ਦਾ ਬੜਾ ਕੋਈ ਖਾਸ ਕੋਈ ਡਿਸ਼ ਹੈਗੀ ਹ ਕਿ ਜਿਹੜਾ ਕਿ ਉਹਨੂੰ ਲਾਈਕ ਕਰਦੇ ਸਾਰੀ ਹਿੰਦੁਸਤਾਨ ਦੇ ਤੇ ਬਾਹਰ ਦੇ ਮੁਲਕਾਂ ਚ ਵੀ ਜਾਂਦਾ ਕਿ ਖਾਲੀ ਹਿੰਦੁਸਤਾਨ ਚ ਹੀ ਖਾਇਆ ਜਾਂਦਾ >> ਇੰਡੀਆ ਚ ਹੀ ਖਾਣ ਜਿਆਦਾ ਖਰ ਜਿਆਦਾਤਰ ਖਾਦਾ >> ਇੰਡੀਆ ਚ ਆਬਾਦੀ ਬੜੀ ਉਹਦੇ ਭਾਈ ਬੜੀ ਆਬਾਦੀ ਹੈਗੀ ਅਰਬਾਂ ਦੇ ਹਿਸਾਬ ਨਾਲ ਆਬਾਦੀ ਹ ਸਾਡੀ ਤੇ ਪਾਕਿਸਤਾਨ ਦੀ ਕਰੋਨਾ ਦੇ ਹਿਸਾਬ ਨਾਲ ਉਹਨੇ ਤੇ ਅਰਬਾਂ ਦੇ ਹਿਸਾਬ ਨਾਲ ਤੇ ਬਾਕੀ ਜਿਆਦਾ ਦਾ ਹੈਗਾ ਉੱਥੇ >> ਇਹ ਉਹਨਾਂ ਦਾ ਪਰੌਂਠਾ ਰੋਲ ਦੇਖ ਕੇ ਪਤਾ ਕੀ ਲੱਗ ਰਿਹਾ ਖਾਤੀ ਰੋਲ ਕਿ ਉਹਨਾਂ ਨੇ ਸਹੀ ਬਣਾਇਆ ਕਿ ਬੰਦਾ ਇੱਕ ਖਾ ਲਵੇ ਨਾ ਕਮ ਸੇ ਕਮ 24 ਘੰਟੇ ਬਾਅਦ ਭੁੱਖ ਲੱਗੇਗੀ ਤੇ ਮੈਨੂੰ ਐਤ ਕਹਿੰਦਾ ਉਸ ਤੋਂ ਬਾਅਦ ਨਹੀਂ ਲੱਗਣੀ ਚਾਹੀਦੀ। >> ਸਾਡੇ ਇੱਥੇ ਜਿਹੜਾ ਨਾ ਇਹਦੇ ਨਾਲ ਦਾ ਦੇਖੋ ਇਹ ਪੂਰਾ ਪਰਾਂਠਾ ਬਣਿਆ ਹ ਇਹ ਪਰਾਂਠੇ ਨੂੰ ਫਿਰ ਵਿੱਚ ਇਹਦੇ ਸਾਰਾ ਕੁਝ ਭਰਤਾ ਇਹਨੂੰ ਤੁਸੀਂ ਕਹਿ ਸਕਦੇ ਹੋ ਪਰਾਂਠੇ ਵਾਲਾ ਰੋਲ ਤੇ ਸਾਡੇ ਪਾਕਿਸਤਾਨ ਵਿੱਚ ਵੀ ਇਹ ਚੀਜ਼ਾਂ ਵਿਕਦੀਆਂ ਨੇ ਮਿਲਦੀਆਂ ਨੇ ਬਾਕੀ ਅਸੀਂ ਅੱਜ ਤਿਕਰ ਵੈਸੇ ਉਹ ਖਾਦੀਆਂ ਤੇ ਨਹੀਂ ਘਰ ਦੇ ਖਾਣੇ ਤੇ ਖਾਈਦੇ ਨੇ >> ਤੇ ਮੈਨੂੰ ਤਾਂ ਬਹੁਤ ਅੱਛੀ ਲੱਗੀ ਬੜਾ ਮਜ਼ਾ ਆ ਰਿਹਾ ਖਾਣ ਦਾ ਤੇ ਬੜੇ ਸਕੂਨਾ ਬੈ ਕੇ ਮੈਂ ਉਦਾ ਖਾਨਾ ਜ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈੱਲ ਆਈਕਨ ਦਬਾਓ ਆਪਣੀ ਸਹਿਤ ਦਾ ਖਿਆਲ ਰੱਖਣਾ ਸਾਨੂੰ ਤੁਸੀਂ ਇਜਾਜ਼ਤ ਦਬੋ ਫਿਰ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਇਨਸ਼ਾਅਲਾ ਅੱਲਾਹ ਹਾਫਿਜ਼
Video description
Get Our Cookbook for Traditional Pakistani and Indian Recipes. www.tribalpeopleshop.com YT Music: https://music.youtube.com/watch?v=mxX6Qv8jroE&si=dcBkjJUhj87pq67p Spotify: https://open.spotify.com/track/0LwlBLaJz4uoewAkVQzyHg Apple Music: https://music.apple.com/us/album/dancing-in-the-rain-single/1760035850 #tribalpeopletry #food #reaction #funny #real All the Participant are from Punjab, a province in Pakistan. Subscribe to our channel for latest videos. Follow us on Instagram @tribalpeopletry Support us on Patreon https://www.patreon.com/tribalpeopletry If you'd like to send us stuff to Try kindly contact us on the given email. You can also send an email for any queries. akramakbarfb@gmail.com