We can't find the internet
Attempting to reconnect
Something went wrong!
Attempting to reconnect
Analysis Summary
Performed authenticity
The deliberate construction of "realness" — confessional tone, casual filming, strategic vulnerability — designed to lower your guard. When someone appears unpolished and honest, you evaluate their claims less critically. The spontaneity is rehearsed.
Goffman's dramaturgy (1959); Audrezet et al. (2020) on performed authenticity
Worth Noting
Positive elements
- This video provides a genuine look at how culinary traditions (like Pakistani spice profiles) influence the perception of Western convenience foods.
Be Aware
Cautionary elements
- The use of the 'tribal' label as a brand to commodify the reactions of rural people for a global audience.
Influence Dimensions
How are these scored?About this analysis
Knowing about these techniques makes them visible, not powerless. The ones that work best on you are the ones that match beliefs you already hold.
This analysis is a tool for your own thinking — what you do with it is up to you.
Related content covering similar topics.
Unforgettable Day! Fan Invites Tribal People for Special Feast 🍛🎉 | Vlog
Tribal People Try
"Eggs Can Look Like THIS?!" — Tribal People React to the Fluffiest Egg Ever
Tribal People Try
A Day in The Life of Tribal People | What Their Day Really Looks Like During Ramadan
Tribal People Try
"This Has Too Much Chilli!" — Tribal People Try India's Spiciest Street Food
Tribal People Try
Tribal People Cook Their Food for a Western Chef | His Reaction!
Tribal People Try
Transcript
ਚੌਰ ਸਾਹਿਬ ਅੱਜ ਅਸੀਂ ਤੁਹਾਨੂੰ ਟੂਣਾ ਪਾਸਤਾ ਖਿਲਾ ਰਹੇ ਹਾਂ। >> ਕਿਹੜਾ ਪਾਸਤਾ ਜੀ? >> ਟੂਣਾ ਪਾਸਤਾ ਕੀ ਜਾਦੂ ਟੂਣਾ ਕਰਨਾ ਜੀ ਅੱਜ ਕੋਈ >> ਯਾਰ ਇਹ ਕੈਸਾ ਪਾਸਤਾ ਟੂਣਾ ਪਤਾ ਸਾਡੇ ਤੇਨੂੰ ਕਹਿੰਦੇ ਨੇ ਕਿਸੇ ਦਾ ਟੂਣਾ ਜਾਂ ਜਾਦੂ ਟੂਣਾ ਕਰ ਦਿੱਤਾ। >> ਰਹੂ ਮੱਛੀ ਸੁਣੀ ਏ, ਮਲੀ ਮੱਛੀ ਸੁਣੀ, ਸਿੰਗਾਰੀ ਸੁਣੀ ਏ। ਇਹ ਟੂਣਾ ਮੱਛੀ ਕਿੱਥੋਂ ਆ ਗਈ। >> ਟੂਣਾ ਕੀ ਹੈ ਪਾਸਾ ਤਾਂ ਜਦੋਂ ਖਾਧਾ ਸੀ, ਟੂਣਾ ਕੀ ਹੈਗਾ ਜਨਾਬ ਇਹ? >> ਟੂਣਾ ਇੱਕ ਫਿਸ਼ ਹੈਗੀ ਮੱਛੀ ਦਾ ਨਾਮ ਹੈ ਟੂਣਾ ਫਿਸ਼ >> ਟੂਣਾ ਉਹਦਾ ਪਾਸਤਾ ਬਣਿਆ ਟੂਨਾ ਪਾਸਤਾ >> ਟੂ ਅੱਛਾ ਮਲੀ ਮੱਛੀ ਸੁਣੀ ਹ ਡਮਰਾ ਸੁਣੀ ਹ ਹੋਰ ਕਈ ਵੇਸੀ ਮਲੀ ਟੂਨਾ ਮਛਲੀ ਕਿਹੜੀ ਹੈਗੀ ਹ ਇਹ ਕਛੂ ਪੋਮੇ ਦੀ ਭੈਣ ਤਾਂ ਨਹੀਂ ਹੈਗੀ ਟੋਮਾ ਮਛਲੀ >> ਡਾਕਟਰ ਸਾਹਬ ਟੂਨਾ ਮੱਛੀ ਤੁਸੀਂ ਖਾਧੀ ਜਿਹਦੇ ਵਿੱਚ ਕੰਢੇ ਨਹੀਂ ਹੁੰਦੇ ਡੱਬੇ ਦੇ ਵਿੱਚ ਆਈ ਸੀ ਤੁਹਾਨੂੰ ਯਾਦ ਹ >> ਡੱਬੇ ਦੇ ਵਿੱਚ ਆਈ ਸੀ ਉਹ ਅੱਜ ਤੋਂ ਪੰਜ ਛੇ ਸਾਲ ਪਹਿਲੇ ਦੀ ਗੱਲ ਤੁਸੀਂ ਦਸਣਾਦੇ ਪਏ ਹੋ ਇੱਕ ਡੱਬੇ ਦੇ ਵਿੱਚ ਮੱਛੀ ਤੇ ਆਈ ਸੀ ਪਰ ਉਹਨੇ ਤੇ ਮੈਨੂੰ ਬਹੁਤ ਬੁਰਾ ਹਾਲ ਕੀਤਾ ਸੀ ਉਹਦੇ ਤੇ ਮੇਰਾ ਦਿਲ ਬਾਹਰ ਨੂੰ ਕਰ ਰਿਹਾ ਸੀ >> ਉਹੀ ਟੂਣਾ ਮੱਛੀ ਹੈਗੀ ਜਿਹੜਾ ਅੱਜ ਪਾਸਤਾ ਬਣਿਆ >> ਅੱਛਾ ਉਹਦਾ ਪਾਸਤਾ ਬਣਾਇਆ >> ਟੂਣਾ ਪਾਸਤਾ ਟੂਣਾ ਫਿਸ਼ ਤਾਂ ਮੇਰੇ ਤੋਂ ਖਾਦੀ ਨਹੀਂ ਜਾਂਦੀ ਉਹਦੀ ਅਜੀਬ ਜਿਹੀ ਹਿੰਮਕ ਹੁੰਦੀ ਜਿਹੜੀ ਸਾਡੀ ਇੱਥੇ ਮੱਛੀ ਹੁੰਦੀ ਨਾ ਹਿੰਮਕ ਤਾਂ ਉਹਦੇ ਚ ਵੀ ਹੁੰਦੀ ਲੇਕਿਨ ਉਹਨੂੰ ਤਰੀਕਾਕਾਰ ਮਸਾਲਾ ਲਾ ਕੇ ਨਾ ਕਮ ਸੇ ਕਮ 12 14 ਘੰਟੇ ਉਹਨੂੰ ਪਈ ਰਹਿੰਦੀ ਮਸਾਲਾ ਵਿੱਚ ਰੱਚ ਜਾਂਦਾ ਤੇ ਫਿਰ ਇਹਨੂੰ ਫਰਾਈ ਕਰਦੇ ਨੇ ਜਾਂ ਉਹਨੂੰ ਰੋਸਟ ਕਰਕੇ ਖਾਂਦੇ ਜਾਂ ਉਹਨੂੰ ਗਰਿਲ ਕਰ ਲੈਦੇ ਨੇ ਕੋਲਿਆਂ ਦੇ ਤੇ ਪਕਾ ਕੇ ਖਾਂਦੇ ਨੇ ਕੋਕੋ ਕੁਕ ਦੇ ਵਿੱਚ ਤੇ ਸਾਡੀ ਰੈਸਪੀ ਗਿਓ ਮੱਛੀ ਦੀ >> ਅੱਛਾ ਜੀ ਕਿਆ ਬਾਤ ਹ ਕਿਹੜੀਆਂ ਚੀਜ਼ਾਂ ਨਾਲ ਪੈ ਗਿਆ ਵਾਸਤਾ ਅੱਜ ਅਸੀਂ ਖਾਣਾ ਟੂਨਾ ਪਾਸਤਾ >> ਵਾਹ ਜੀ ਵਾਹ >> ਆ ਲਓ ਜੀ >> ਓਏ ਹੋਏ >> ਆਹ ਜੇ ਟੂਣਾ ਪਾਸਤਾ >> ਇਹ ਜਿੱਡਾ ਜਿੱਡਾ ਪਾਸਤਾ ਹੈਗਾ ਨਾ ਯਕੀਨ ਕਰੋ ਛੋਟੇ ਹੁੰਦੇ ਸੀ ਐਡੀਆਂ ਏਡੀਆਂ ਸੀੜੀਆਂ ਵਜਾਂਦੇ ਹੁੰਦੇ ਸਾਂ ਮੂੰਹ ਚ ਰੱਖ ਕੇ ਪੀਪਣੀਆਂ ਪੀ ਪੀ ਪੀ ਪੀ ਪੀ ਪੀ ਪੀ ਪੀ ਪੀ ਅੱਛਾ ਨਾਲ ਇਹ ਜਿਹੜੇ ਬਣੇ ਨਾ ਫਿੰਗਰ ਜੈ ਐ ਇਹ ਹੈਗਾ ਪਾਸਤਾ ਇਹ ਅਸੀਂ ਪਹਿਲੇ ਖਾਦਾ ਮਛਲੀ ਜਿਹੜੀ ਉਹ ਵਿੱਚ ਹਜਮ ਹੁਜਮ ਹੋ ਗਈ ਹ ਯਖਨੀ ਬਣਾ ਕੇ ਇਹਦਾ ਬਣਾਇਆ ਕਰੇ ਆਹਾ ਹਾ ਮੈਨੂੰ ਧਨੀਏ ਦੀ ਖੁਸ਼ਬੂ ਜ਼ਿਆਦਾ ਆਈ ਹ ਧਨੀਆ ਜ ਜ਼ਿਆਦਾ ਪਾਇਆ ਇਹਦਾ ਮਤਲਬ ਕਿ ਉਹਦੀ ਸਮੈਲ ਮਰ ਗਈ ਕਿਉਂਕਿ ਧਨੀਆ ਥੋਮ ਜਿਹੜਾ ਨਾ ਸਮੈਲ ਨੂੰ ਮਾਰ ਦਿੰਦਾ ਮੱਛੀ ਹੋਵੇ ਜਾਂ ਜੋ ਵੀ ਹੋਵੇ ਤੁਸੀਂ ਨਿੰਬੂ ਨਿਚੋੜ ਕੇ ਮੱਛੀ ਨੂੰ ਕੱਟ ਕੇ ਧੁੱਪੇ ਰੱਖ ਦਵੋ ਵਿੱਚ ਠੋਮ ਗਰਾਇਂਡ ਕਰਕੇ ਉਹਦੇ ਵਿੱਚ ਪਾ ਦਿਓ ਤੇ ਘੰਟਾ ਨਮਕ ਪਾ ਦਿਓ ਘੰਟਾ ਮੱਛੀ ਧੁੱਪੇ ਪਈ ਰਵੇ ਉਹਦਾ ਸਾਰਾ ਪਾਣੀ ਨਿਚੜ ਜਾਂਦਾ ਉਸ ਤੋਂ ਬਾਅਦ ਪਕਾਣਾ ਫਿਰ ਤੁਸੀਂ ਕਹਿਣਾ ਕਿ ਰਾਣਾ ਸਹੀ ਕਹਿੰਦਾ ਸੀ। ਅੱਛਾ ਜੀ ਇਹ ਜਿਹੜਾ ਬਰੀਕ ਬਰੀਕ ਹੈਗਾ ਵਿੱਚ ਟੂਨਾ ਫਿਸ਼ ਹੈਗੀ ਹ ਜੀ। >> ਜੀ >> ਅੱਛਾ ਮੈਂ ਤੇ ਸਮਝਿਆ ਕਿਤੇ ਕੁੰਡੀ ਲਾ ਕੇ ਲੱਭਣੀ ਪੈਣੀ ਵਿੱਚੋਂ ਫਿਸ਼ ਕਿੱਧਰ ਗਈ ਟੂਨਾ ਫਿਸ਼ ਲਓ ਜੀ ਬਿਸਮਿਲਾਹਿ ਰਹਿਮਾਨਰਹੀਮ ਤੁਸੀਂ ਤੇ ਨਹੀਂ ਖਾਓਗੇ ਮੈਨੂੰ ਪਤਾ ਮੈਂ ਹੀ ਖਾਣਾ ਹੁੰਦਾ। ਬੜਾ ਮੁਸ਼ਕਿਲ ਜਿਹਾ ਕੰਮ ਹੈ ਯਕੀਨ ਕਰ ਲਓ ਮੈਨੂੰ ਤਾਂ ਚੈੱਕ ਤਾਂ ਕਰਨਾ ਹੀ ਪੈਣਾ ਸਾਹਮਣੇ ਡਿਸ਼ ਆਈ ਖਾਣ ਵਾਲੀ ਚੀਜ਼ ਹ ਇਨਕਾਰ ਵੀ ਨਹੀਂ ਹੋ ਸਕਦਾ ਔਖੇ ਸੌਖੇ ਹੋਕੇ ਖਾਨੇ ਦੇਖਦੇ ਕੀ ਹ ਬਿਸਮਿਲਾਹ ਹੁਣ ਫਿਰ ਜਿਹੜੀ ਮੈਂ ਖਾਦੀ ਹੋਈ ਡੱਬੇ ਚੋਂ ਕੱਢ ਕੇ ਉਹ ਜਿਹਦੀ ਖੁਸ਼ਬੂ ਹੀ ਕਿਲਾ ਹੈਗੀ ਸੀ ਉਹ ਜਿਹੜੀ ਚੀਜ਼ ਦੀ ਖੁਸ਼ਬੂ ਸੀ ਉਹ ਇਹਦੇ ਚ ਆਈ ਨਹੀਂ ਰਹੀ ਜਾਂ ਫਿਰ ਇਹਨਾਂ ਨੇ ਮਸਾਲੇ ਮਸੂਲੇ ਪਾਏ ਨੇ ਤਾਂ ਤਾਂ ਉਹਦੀ ਖੁਸ਼ਬੂ ਖਤਮ ਹੋਈ >> ਅੱਛਾ ਸਾਡੇ ਜਿਹੜੇ ਮਾਸ਼ਾਅਲਾਹ ਮੱਛੀ ਦੇ ਪੀਸ ਬਣੇ ਹੁੰਦੇ ਉਹਦੇ ਕੰਡੇ ਅਲਗ ਉਹਦੀਆਂ ਪਸਲੀਆਂ ਅਲਗ ਤੁਸੀਂ ਵਾਹ ਵਾਹ ਪੀਸੋ ਜਿਵੇਂ ਕੰਡੇ ਲੱਗੇ ਨੇ ਇਸ ਤਰਾਂ ਕੰਡੇ ਨਜ਼ਰ ਆਉਂਦੇ ਨੇ ਇਹ ਤੇ ਬਿਲਕੁਲ ਖਾਈ ਪੀਸ ਕੇ ਪਾਈ ਨੇ ਇਹੋ ਜਿਹਾ ਖਾਣਾ ਤੂੰ ਨਾ ਫਿਸ਼ ਪਾਸਤਾ ਹੋਵੇ ਜਾਂ ਵਾਸਤਾ ਹੋਵੇ ਤੇ ਜਾਂ ਭਾਵੇਂ ਕੋਈ ਹੋਰ ਰਾਸਤਾ ਹੋਵੇ ਤੁਸੀਂ ਉੱਥੇ ਠੰਡੇ ਠਾਰ ਬਰਫਾਨੀ ਇਲਾਕਿਆਂ ਵਿੱਚ ਇਹ ਹੀ ਖਾਣੇ ਖਾ ਰਹੇ ਨੇ ਇਹ ਤੁਹਾਡੇ ਅੰਦਰ ਜਾਂਦੇ ਹੀ ਮਿਹਦੇ ਦੇ ਵਿੱਚ ਹੀਟ ਪੈਦਾ ਕਰ ਦੇਣਗੇ ਤੁਹਾਡਾ ਸੀਨਾ ਜਿਹੜਾ ਗਰਮ ਰਹੇਗਾ ਤੁਹਾਨੂੰ ਬਾਹਰ ਦੀ ਸਰਦੀ ਤੁਹਾਡਾ ਕੁਝ ਵਿਗਾੜ ਨਹੀਂ ਸਕੇਗੀ। ਤੁਸੀਂ ਪਤਾ ਲੱਗਾ ਕਿ ਮੱਛੀ ਖਾਲੀ ਹ ਪਾਸਤੇ ਦਾ ਵੀ ਜਾਇਕਾ ਆਇਆ ਲੇਕਿਨ ਮੱਛੀ ਨੇ ਪਾਸਤੇ ਜਾਇਕੇ ਨੂੰ ਵੀ ਡਿਮ ਕਰਕੇ ਤੇ ਮੱਛੀ ਉਭਰੀ ਹ ਲਓ ਜੀ ਅੱਜ ਇਹਦੀ ਸਮੈਲ ਨਹੀਂ ਇਨੀ ਆਈਕੀ ਮਤਲਬ ਟੱਚ ਦੇ ਰਹੀ ਲੇਕਿਨ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਨਮਕ ਮਿਰਚ ਵੀ ਵਿੱਚ ਪਿਆ ਹ ਨਾ ਇਸ ਕਰਕੇ ਇਹਦਾ ਟੱਚ ਨਹੀਂ ਆ ਰਿਹਾ ਸਹੀ ਖਾਧੀ ਜਾ ਰਹੀ ਹੁਣ ਦਿਲ ਨੂੰ ਵੀ ਕੁਛ ਨਹੀਂ ਹੋ ਰਿਹਾ। >> ਸਰਦੀਆਂ ਨਾ ਮੌਸਮ ਦੀ ਡਿਸ਼ ਹੈਗੀ ਬਹੁਤ ਗਰਮ ਇੱਥੇ ਵੀ ਸਾਡੇ ਸਰਦੀ ਪੈ ਰਹੀ ਤੇ ਡਿਸ਼ ਆਈ ਮੈਂ ਖਾਦੀ ਤੁਹਾਡੇ ਸਾਹਮਣੇ ਜਿੰਨੀ ਮੈਂ ਖਾ ਸਕਦਾ ਸੀ ਇਸ ਤੋਂ ਜਿਆਦਾ ਮੈਂ ਨਹੀਂ ਖਾਵਾਂਗਾ ਮੈਂ ਜੇ ਖਾਵਾਂਗਾ ਨਾ ਕਿਉਂਕਿ ਮੈਨੂੰ ਪਤਾ ਆਪਣੇ ਆਪ ਦਾ ਕਿ ਜੇ ਮੈਂ ਖਾਵਾਂਗਾ ਤੇ ਮੇਰੇ ਬਾਹਰ ਆਏ ਨੇ >> ਨਹੀਂ ਸਾਹਬ ਮਜੇਦਾਰ ਨਹੀਂ ਹੈਗੀ >> ਨਹੀਂ ਮਜੇਦਾਰ ਹੈਗੀ ਲੇਕਿਨ ਮੇਰੇ ਨਾਲ ਤੇਰਾ ਪੇਟ ਚ ਗੜਬੜ ਕਰ ਦੇਗੀ ਮੈਨੂੰ ਨਹੀਂ ਇਹ ਪਸੰਦ ਹੈਗੀ >> ਇੰਜੀ ਲੱਗਦਾ ਕਿ ਜਿਸ ਤਰ੍ਹਾਂ ਬੰਦਾ ਪਲਾਸਟਿਕ ਦੀ ਕੋਈ ਬਣੀ ਚੀਜ਼ ਨਹੀਂ ਖਾ ਰਿਹਾ। ਇੰਜ ਦਾ ਪਾਸਤਾ ਹੁੰਦਾ ਵੇ ਬਾਕੀ ਇਹ ਹੈ ਕਿ ਵਕਤ ਦੀ ਬਚਤ ਹ ਮੈਦੇ ਸ਼ਹਿਦੇ ਨਾਲ ਹਰੇ ਬਣਾਉਂਦੇ ਹੋਣਗੇ ਤੇ ਬਾਕੀ ਇਹ ਜਿਹੜਾ ਮੇਰੀ ਪਲੇਟ ਚ ਹਨਾ ਯਕੀਨ ਕਰੋ ਬੜਾ ਮਜ਼ੇਦਾਰ ਹੈਗਾ ਜੇ ਇਹ ਤਾਂ ਅੱਖਾਂ ਮੀਟ ਕੇ ਖਾਣ ਵਾਲੀ ਗੱਲ ਹ ਕਿਉਂਕਿ ਨਾ ਇਹਦੇ ਕੰਡੇ ਹੋਣੇ ਤੇ ਨਾ ਇਹਦੀ ਪਸਲੀ ਹੋਣੀ ਜੇ ਅਸੀਂ ਮਛਲੀ ਖਾਂਦੇ ਆ ਉਹਦੇ ਭਾਈ ਕੰਡੇ ਅੱਛਾ ਕਈ ਲੋਕ ਐਸੇ ਨੇ ਡਰਦੇ ਮਾਰੇ ਮਛਲੀ ਖਾਂਦੇ ਹੀ ਨਹੀਂ ਹੈਗੇ ਕਿਉਂਕਿ ਗਲੇ ਕੰਢੇ ਹੀ ਫਸਿਆ ਕਿਆ ਬਾਤ ਹ ਬਿਸਮਿਲਾਹਿ ਰਹਮਾਨਰਹੀਮ ਇਹਦਾ ਜੈਕਾ ਜੀ ਬੜਾ ਜ਼ਬਰਦਸਤ ਆਇਆ ਇਸ ਤਰ੍ਹਾਂ ਲੱਗਦਾ ਪਿਆ ਕਿ ਘਰ ਦੀ ਮੱਛੀ ਪੱਕੀ ਹੋਈ ਹ ਤੇ ਇਹਦੇ ਨਾਲ ਗਰਮ ਗਰਮ ਕੁਲਚਾ ਹੋਵੇ ਤਿਲਾਂ ਵਾਲਾ ਤੇ ਜਾਂ ਗਰਮ ਗਰਮ ਰੋਟੀਆਂ ਹੋਣ ਮਧਰੀਆਂ ਤੰਦੂਰ ਦੀਆਂ ਲੱਗੀਆਂ ਹੋਈਆਂ ਤੇ ਫਿਰ ਬੰਦਾ ਇਹਨੂੰ ਖਾਵੇ। ਇਹ ਨਿਰਾ ਸਾਲਣ ਹੀ ਬਣ ਗਿਆ ਸਾਡੇ ਤੇ ਇੱਥੇ ਪੰਜਾਬ ਦੇ ਵਿੱਚ ਤੇ ਇਹੋ ਜਿਹਾ ਸਾਲਣ ਹੀ ਖਾਂਦੇ ਨੇ ਬਣਾ ਕੇ ਕਿ ਯਾਰ ਜਾ ਇਹ ਮੱਛੀ ਨੂੰ ਤੜਕੇ ਵਾਲੇ ਚਾਵਲ ਹੋਣ ਜਾਂ ਉਬਲੇ ਚਾਵਲ ਹੋਣ ਉਹ ਪਲੇਟ ਪਾ ਕੇ ਉਹਦੇ ਉੱਤੇ ਇਹ ਪਾਸਤਾ ਪਾਇਆ ਜਾਵੇ ਤੇ ਇਹ ਖਾਵੇ ਬੰਦਾ ਬੜਾ ਜ਼ਬਰਦਸਤ ਜਾਇਕਾ ਆਵੇ ਜਾਂ ਕਮਾਲ ਹੋ ਜਾਏ। >> ਤੇ ਤੁਹਾਡੀ ਜਿਹੜੀ ਮੱਛੀ ਸਮੁੰਦਰ ਦੀ ਸਾਡੀ ਜਿਹੜੀ ਮੱਛੀ ਮੱਛੀ ਖਾਂਦੇ ਆ ਫਾਰਮਾਂ ਚ ਤਿਆਰ ਹੁੰਦੀ ਤੇ ਤੁਹਾਡੇ ਇੱਥੇ ਫਾਰਮ ਨਹੀਂ ਹੈਗੀ ਜਿਹਨਾਂ ਚ ਮੱਛੀ ਤਿਆਰ ਕਰਦੇ ਆ ਤੁਹਾਡੇ ਸਮੁੰਦਰ ਚ ਮੱਛੀ ਫੜ ਕੇ ਤੁਹਾਡੇ ਸ਼ਹਿਰਾਂ ਚ ਜਾਂਦੀ ਤੁਸੀਂ ਖਾਂਦੇ ਹੋਟਲਾਂ ਚ ਜਾਂਦੀ ਜਿੱਥੇ ਜਿੱਥੇ ਵੀ ਜਾਂਦੀ ਸਾਡੇ ਤੇ ਫਾਰਮਾਂ ਚ ਮੱਛੀ ਪੂਰੇ ਪਾਕਿਸਤਾਨ ਚ ਫੈਲਦੀ ਸਮੁੰਦਰ ਦੀ ਮੱਛੀ ਤੇਰੀ ਬਹੁਤ ਘੱਟ ਆਂਦੀ ਸਾਡੇ ਤੇ >> ਤੁਹਾਡੇ ਖਾਣੇ ਖਾ ਖਾ ਕੇ ਨਾ ਤੇ ਕਿਸੇ ਟਾਈਮ ਸਾਨੂੰ ਤੇ ਆਪਣੇ ਵੀ ਖਾਣੇ ਨਹੀਂ ਚੰਗੇ ਲੱਗਦੇ ਐਡੇ ਐਡੇ ਮਜ਼ੇਦਾਰ ਹੁੰਦੇ ਨੇ ਹੁਣ ਅਸੀਂ ਵੱਡਾ ਹੀ ਗੋਸ਼ਤ ਪਕਾਣਾ ਹੋਵੇ ਨਾ ਤੇ ਯਕੀਨ ਕਰੋ 47 ਘੰਟੇ ਤੇ ਉਹਦੇ ਲਈ ਚਾਹੀਦੇ ਨੇ ਥੋਮ ਪਿਆ ਪਿਆਜ਼ ਅਦਰਕ ਕਹੀਏ ਉਹ ਪਾ ਕੇ ਪਾਣੀ ਪਾ ਕੇ ਉਹਨੂੰ ਰੱਖ ਦਿਓ ਪੱਕੀ ਜਾਏ ਪੱਕੀ ਜਾਏ ਜਦੋਂ ਗਲੇਗਾ ਫਿਰ ਭਾ ਜੀ ਕਿਤੇ ਬੰਦਾ ਉਹਨੂੰ ਖਾਏਗਾ ਤੇ ਤੁਹਾਡੇ ਖਾਣੇ ਚੰਗੇ ਨੇ ਧੂਏ ਦੇ ਉੱਤੇ ਹੀ ਸੇਕ ਲਓ ਜਾਂ ਅੱਗ ਤੇ ਸੇਕ ਲਵੋ ਤੇ ਜਾਂ ਇਹੋ ਜਿਹੇ ਭਾਸ ਤੇ ਬਣਾ ਲਵੋ ਖਾ ਪੀ ਕੇ ਤੇ ਮੁੜ ਕੇ ਭਾ ਜੀ ਆਪਣੇ ਕੰਮਾਂ ਕਾਰਾਂ ਤੇ ਹਾਂ ਇੱਕ ਤਾਂ ਪਹਿਲੇ ਤਾ ਪਾਸਾ ਹੋ ਗਿਆ ਮਛਲੀ ਹੋ ਗਈ ਫਿਰ ਮਸਾਲੇ ਹੋ ਗਏ ਧਨੀਆ ਹੋ ਗਿਆ ਧਨੀਆ ਵੀ ਮਸ਼ਲਾ ਅਸੀਂ ਹਰੀਆ ਕੱਟ ਕੇ ਪਾਉਦੇ ਆ ਇਸ ਤਰਾਂ ਧਨੀਆ ਹਰੀਆ ਜਿਹਾ ਕੱਟ ਕੇ ਪਾਇਆ ਫਿਰ ਗਰਮ ਮਸਾਲਾ ਜਿਹਾ ਇਸਤੇਮਾਲ ਕੀਤਾ ਮੈਨੂੰ ਸ਼ੱਕ ਨਾ ਆਇਲ ਵੀ ਸਾਇਲ ਤਾਂ ਲਾਜ਼ਮੀ ਹੋਣਾ ਚਾਹੀਦਾ ਕਿਉਂਕਿ ਆਇਲ ਤੋਂ ਬਗੈਰ ਤੇ ਕੋਈ ਚੀਜ਼ ਪੱਕਦੀ ਨਹੀਂ ਅਜਾ ਪਾਸਾ ਬਿਲਕੁਲ ਨਰਮ ਜਿਹਾ ਅੱਛਾ ਮਛਲੀ ਦਾ ਜਿਵੇਂ ਕਹਿੰਦੇ ਜਿਵੇਂ ਅਸੀਂ ਬਿਲਕੁਲ ਕੀਮਾ ਜਿਹਾ ਨਹੀਂ ਬਣਾ ਕੇ ਖਾਂਦੇ ਆ ਜਿਸ ਤਰਾਂ ਕਹਿੰਦੇ ਮਛਲੀ ਬਿਲਕੁਲ ਕੀਮਾ ਜਿਹਾ ਬਣਾ ਕੇ ਇਹਨਾਂ ਨੇ ਪਾਇਆ ਵਿੱਚ ਯਾਰ ਜਿਸ ਤਰ੍ਹਾਂ ਅਸੀਂ ਇੱਥੇ ਮੁਰਗੀ ਦਾ ਗੋਸ਼ ਪਕਾਉਦੇ ਆਂ ਤੇ ਵਿੱਚ ਟਮਾਟਰ ਪੀਸ ਕੇ ਅਦਰਕ ਪੀਸ ਕੇ ਥੋਮ ਪੀਸ ਕੇ ਉਹਨੂੰ ਪਾਨੇ ਆਂ ਪਿਆਜ ਨੂੰ ਤੜਕਦਾ ਆ ਤੜਕ ਕੇ ਉਹਨੂੰ ਕੱਢਨੇ ਆ ਬਾਹਰ ਉਹ ਖੁਸ਼ਕ ਹੁੰਦਾ ਉਹਦਾ ਫਿਰ ਉਹਦਾ ਵੀ ਪੇਸਟ ਬਣਾਉਦੇ ਆਂ ਉਹ ਸਾਰੀਆਂ ਚੀਜ਼ਾਂ ਪਾ ਕੇ ਫਿਰ ਹਲਦੀ ਪਾਉਦੇ ਆਂ ਤੇ ਮੇਰਾ ਖਿਆਲ ਉਸ ਤਰਹਾਂ ਦਾ ਬਣਾਇਆ ਤੇ ਪਾਸਤਾ ਵਿੱਚ ਫਿਰ ਪਾਇਆ ਫਿਰ ਮੱਛੀ ਪਾਈ ਇਹਨਾਂ ਨੇ >> ਮੈਂ ਸਾਰਾ ਦੱਸਿਆ ਰੈਸਪੀ ਦਾ ਕਿ ਸਾਡੇ ਜਿਹੜੀ ਇਥੇ ਮੱਛੀ ਹ ਨਾ ਅਸੀਂ ਉਹਨੂੰ ਬੜੇ ਪਿਆਰ ਦੇ ਨਾਲ ਮਸਾਲੇ ਲਗਾਦੇ ਕਮ ਸੇ ਕਮ 12-3 ਘੰਟੇ ਮਸਾਲਾ ਲੱਗਾ ਰਹਿੰਦਾ ਉਸ ਮਸਾਲੇ ਵਾਲੀ ਮੱਛੀ ਨੂੰ ਭਾਵੇਂ ਤੁਸੀਂ ਸ਼ੋਰਬੇ ਵਾਲੀ ਬਣਾ ਲਓ ਭਾਵੇਂ ਇਹਨੂੰ ਕੋਲਿਆਂ ਤੇ ਰੱਖ ਕੇ ਗਰਿਲ ਚ ਪਾ ਕੇ ਭੁੰਨ ਕੇ ਖਾਓ ਭਾਵੇਂ ਇਹਨੂੰ ਤੁਸੀਂ ਘਿਓ ਚ ਫਰਾਈ ਕਰਕੇ ਖਾਓ ਤੁਹਾਨੂੰ ਮਜ਼ਾ ਬੜਾ ਆਏਗਾ ਇਹ ਕੁਕ ਬੁੱਕ ਦੇ ਵਿੱਚ ਰੈਸਪੀ ਸਾਰੀ ਲਿਖੀ ਹੋਈ ਹ ਇਹ ਮੱਛੀ ਨੂੰ ਵੀ ਤੁਸੀਂ ਅਗਰ ਸਾਡੇ ਤਰੀਕੇ ਨਾਲ ਖਾਣਾ ਸ਼ੁਰੂ ਕਰ ਦਿਓ ਨਾ ਇਹ ਛੋਟੀ ਹੁੰਦੀ ਵੱਡੇ ਵੱਡੇ ਪੀਸ ਹੁੰਦੇ ਨੇ ਸਾਡੀ ਮੱਛੀ ਦੇ ਤੇ ਯਕੀਨ ਕਰੋ ਤੁਸੀਂ ਕਹੋਗੇ ਯਾਰ ਕਮਾਲ ਹੋ ਗਈ ਮੱਛੀ ਤੇ ਇਸ ਤਰ੍ਹਾਂ ਦੀ ਖਾਣ ਵਾਲੀ >> ਤੁਸੀਂ ਜਨਾਬ ਕਦੀ ਲੋਭੀਆ ਨਹੀਂ ਖਾਦਾ ਚਿੱਟਾ ਲੋਬੀਆ ਲਾਲ ਲੋਬੀਆ ਜਿਹੜਾ ਸਾਡੇ ਹੱਥੇ ਬਣਦਾ ਮਸਾਲੇ ਦੇ ਨਾਲ ਯਕੀਨ ਕਰੋ ਕਿ ਉਹਦਾ ਜਾਇਕਾ ਕੁਛ ਤੇ ਇਹਦਾ ਜਾਇਕਾ ਰਲਦਾ ਮਿਲਦਾ >> ਤੇ ਪਾਸਤੇ ਪੂਸਤੇ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਕਰੀਮਾਂ ਵਾਲੇ ਵੀ ਖਾਦੇ ਨੇ ਬੜੇ ਮਜੇਦਾਰ ਹੁੰਦੇ ਨੇ ਤੇ ਬੜਾ ਮਜ਼ਾ ਹੁੰਦਾ ਖਾਣ ਦਾ ਇਹ ਮੱਛੀ ਦੀ ਵੇ ਤਾਂ ਹੁਣ ਮੈਂ ਨਹੀਂ ਇਹਨੂੰ ਖਾ ਸਕ ਰਿਹਾ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੋ ਬੈੱਲ ਆਈਕਨ ਦਬਾ ਦੋ ਆਪਣਾ ਸਿਹਤ ਦਾ ਜਰੂਰ ਖਿਆਲ ਰੱਖਿਓ ਸਾਨੂੰ ਇਜਾਜ਼ਤ ਹੋਵੇ ਇਨਸ਼ਾਲਾ ਤਲਾ ਫਿਰ ਮੁਲਾਕਾਤ ਕਰਾਂਗੇ ਅਲਾ ਹਾਫਜ
Video description
Get Our Cookbook for Traditional Pakistani and Indian Recipes. www.tribalpeopleshop.com YT Music: https://music.youtube.com/watch?v=mxX6Qv8jroE&si=dcBkjJUhj87pq67p Spotify: https://open.spotify.com/track/0LwlBLaJz4uoewAkVQzyHg Apple Music: https://music.apple.com/us/album/dancing-in-the-rain-single/1760035850 #tribalpeopletry #food #reaction #funny #real All the Participant are from Punjab, a province in Pakistan. Subscribe to our channel for latest videos. Follow us on Instagram @tribalpeopletry Support us on Patreon https://www.patreon.com/tribalpeopletry If you'd like to send us stuff to Try kindly contact us on the given email. You can also send an email for any queries. akramakbarfb@gmail.com