We can't find the internet
Attempting to reconnect
Something went wrong!
Attempting to reconnect
Tribal People Try · 7.7K views · 648 likes
Analysis Summary
Performed authenticity
The deliberate construction of "realness" — confessional tone, casual filming, strategic vulnerability — designed to lower your guard. When someone appears unpolished and honest, you evaluate their claims less critically. The spontaneity is rehearsed.
Goffman's dramaturgy (1959); Audrezet et al. (2020) on performed authenticity
Worth Noting
Positive elements
- This video provides a charming look at how traditional dairy-producing cultures perceive modern processed food through the lens of their own culinary expertise.
Be Aware
Cautionary elements
- The use of the 'tribal' label as a generic marketing term for rural Punjabis, which may mislead viewers about the actual socio-economic status and cultural background of the participants.
Influence Dimensions
How are these scored?About this analysis
Knowing about these techniques makes them visible, not powerless. The ones that work best on you are the ones that match beliefs you already hold.
This analysis is a tool for your own thinking — what you do with it is up to you.
Related content covering similar topics.
Tribal People Try Tuna Pasta
Tribal People Try
Unforgettable Day! Fan Invites Tribal People for Special Feast 🍛🎉 | Vlog
Tribal People Try
"Eggs Can Look Like THIS?!" — Tribal People React to the Fluffiest Egg Ever
Tribal People Try
A Day in The Life of Tribal People | What Their Day Really Looks Like During Ramadan
Tribal People Try
"This Has Too Much Chilli!" — Tribal People Try India's Spiciest Street Food
Tribal People Try
Transcript
ਦੇਖਨਾ ਹੁਣ ਵਿੱਚੋਂ [ਸੰਗੀਤ] ਆਈਸਕ੍ਰੀਮ ਨਿਕਲਦੀ ਹ ਕਿ ਮੈਂ ਹੀ ਕਿਤੇ ਨਿਕਲ ਜਾਨਾ [ਹਾਸਾ] >> ਗੁਲਸ਼ਰ ਭਾਈ ਤਾਹਰ ਭਾਈ ਅੱਜ ਅਸੀਂ ਤੁਹਾਨੂੰ ਫਰੋਜਨ ਯੋਗਰਟ ਆਈਸਕ੍ਰੀਮ ਟਰਾਈ ਕਰਾਣ ਲਿਆਏ >> ਫਰੋਜਨ ਯੋਗਰਟ ਆਈਸਕ੍ਰੀਮ >> ਕਿਆ ਬਾਤ >> ਤਿੰਨ ਚਾਰ ਨਾਵਾਂ ਚ ਬਦਲੀ ਗਈ ਤਾਂ >> ਕਿਆ ਬਾਤ ਅੱਛਾ ਨਾਮ ਹੀ ਇਡੇ ਖੂਬਸੂਰਤ ਹ ਤੇ ਖਾਣਾ ਬਸ ਕੈਸਾ ਮਜੇਦਾਰ ਹੋਏਗਾ >> ਇਹ ਆਈਸਕ੍ਰੀਮਾਂ ਤੇ ਤੁਸੀਂ ਅੱਗੇ ਵੀ ਬੜੀਆਂ ਖਾਦੀਆਂ ਅੱਜ ਤੇਰੀ ਆਈਸਕ੍ਰੀਮ ਹੈਗੀ ਨਾ ਤੁਸੀਂ ਆਪਣੇ ਅੰਦਰ ਹੀ ਬਣਾਣੀ ਹ ਤੇ ਆਪ ਹੀ ਖਾਣੀ >> ਅੱਛਾ ਜੀ >> ਆਏ ਹਾਏ >> ਕਿਆ ਬਾਤਾਂ ਨੇ >> ਅਸੀਂ ਦੇਸੀ ਅਸੀਂ ਚਟਨੀ ਚੁਟਣੀ ਲੱਸੀ ਲੁੱਸੀ ਬਣਾ ਲੈਂਦੇ ਅੱਜ ਆਈਸਕ੍ਰੀਮ ਅਸੀਂ ਆਪ ਬਣਾਵਾਂਗੇ >> ਲਓ ਜੀ ਫਿਰ ਜਲਦੀ ਕਰੋ ਫਿਰ >> ਵੈਸੇ ਪਹਿਲੀ ਦਫਾ ਇਹ ਹੋਣ ਲੱਗਾ ਕਿ ਅਸੀਂ ਆਪ ਹੀ ਬਣਾ ਤੇ ਆਪ ਹੀ ਖਾਣੀ ਹ ਜੇ ਲੋਕੀ ਬਣਾ ਕੇ ਅਸੀਂ ਖਾਂਦੇ ਰਹੇ ਆਂ >> ਕਿਆ ਬਾਤ ਆਣਗੇ ਜੀ ਕਿਆ ਬਾਤ ਹ >> ਕਿਆ ਨਜ਼ਾਰੇ ਜਨਾਬ >> ਜਾਣਾ ਪਏਗਾ >> ਹਾਂਜੀ ਮਸ਼ੀਨਾਂ ਲੱਗੀਆਂ >> ਕੋਈ ਨਾ ਹੋਵੇ ਇਜ ਕਰਕੇ ਬਟਨ ਖਿੱਚੋ ਤੇ ਅਸੀਂ ਕਿਸੇ ਹੋਰ ਦੁਨੀਆਂ ਜੇ ਪਹੁੰਚੀ ਹੋਈਏ [ਹਾਸਾ] ਇਹ ਜਿਹੜੇ ਉਹ ਕੱਪ ਹੈ ਉਹ ਕੱਪ ਤੁਸੀਂ ਹੁਣ ਇੱਕ ਕੱਪ ਭਰਨਾ ਉਥੇ ਤੁਸੀਂ ਆਪਣੀ ਮਰਜੀ ਜਿਹੜਾ ਫਲੇਵਰ ਤੁਸੀਂ ਖਾਣਾ ਚਾਹੋ ਉਹ >> ਓਹੋ ਮਿਰਚ ਮਸਾਲੇ >> ਕਿਆ ਬਾਤ ਹ ਅੱਛਾ ਲੱਗੀਆਂ ਕੈਪਸੂਲ ਨਹੀਂ ਹੁੰਦੇ ਦੋ ਦਵਾਈਆਂ ਗੂਰੀਆਂ ਰੰਗ ਬਿਰੰਗੀਆਂ ਜਿਹੀਆਂ >> [ਹਾਸਾ] >> ਲਓ ਬਈ ਤਾਹਿ ਭਾਈ ਪਹਿਲੇ ਤੁਹਾਡਾ ਨੰਬਰ ਵੱਡੇ ਤੁਸੀਂ ਬਣਾਓ ਜਨਾਬ ਵੇਖੀ ਕਿਤੇ ਪਾਰਟੀਆਂ ਡਿੱਗੀ ਪਏ >> ਇਹ ਕੱਪ ਲੈ ਕੇ ਮੈਂ ਚੱਲਿਆ ਵਾਂ ਤੇ ਦੇਖਨਾ ਹੁਣ ਵਿੱਚੋਂ ਆਈਸਕ੍ਰੀਮ ਨਿਕਲਦੀ ਹ ਕਿ ਮੈਂ ਹੀ ਕਿਤੇ ਨਿਕਲ ਜਾਨਾ [ਹਾਸਾ] >> ਲਓ ਜੀ ਬਿਸਮਿਲਾਹਿਰ ਰਹਮਾਨਰਹੀਮ ਇਹ ਕੀ ਨਿਕਲਦਾ [ਸੰਗੀਤ] ਪਿਆ ਵਿੱਚੋਂ ਇਹ ਵਿੱਚੋਂ ਆਈਸਕ੍ਰੀਮ ਨਿਕਲੀ ਕਿ ਕੋਈ ਸੱਪ ਦਾ ਬੱਚਾ ਨਿਕਲ ਆਇਆ ਜੀ ਇਹ ਤੇ ਐਜੀ ਵੱਟ ਖਾਂਦਾ ਖਾਂਦਾ ਨਿਕਲਦਾ। [ਹਾਸਾ] ਅੱਛਾ ਜੀ ਹੁਣ ਇਹਦੇ ਵਚੋਂ ਕੁਛ ਨਿਕਲੇਗਾ >> ਇਸਮੇਂ ਸੇ ਦੋ ਕਾ ਮਿਕਸ ਨਿਕਲੇਗਾ >> ਅੱਛਾ ਮਿਕਸ ਬਾਅਦ ਚੋਂ ਕਰਨੇ ਆ ਫਿਰ ਦੇਖ ਲਈ ਯਾਰ ਕੋਈ ਚੀਜ਼ ਨਿਕਲ ਕੇ ਲੜ ਨਾ ਜਾਵੇ ਵਿੱਚ >> ਕੁ ਠਹਿਰ ਜਾਓ >> ਲਓ ਜੀ ਹੁਣ ਇਹ ਵੀ ਕਰ ਲਓ ਜੀ ਆਏ ਹਾਏ ਹਾਏ ਹਾਏ ਓ ਬਸ ਬਸ ਠਹਿਰ ਜਰਾ ਲਓ ਜੀ ਯਕੀਨ ਕਰੋ ਬੜਾ ਹੀ ਔਖਾ ਕੰਮ ਹੈਗਾ ਜੇ ਉਹ ਨਾ ਤੁਸੀਂ ਇੰਜ ਕਰਕੇ ਮਸ਼ੀਨ ਦਾ ਲੀਵਰ ਖਿੱਚ ਵਿੱਚੋਂ ਸੱਪ ਨਿਕਲ ਗਏ ਤੁਹਾਡੇ ਹੱਥ ਤੇ ਡੰਗ ਮਾਰ ਜ ਡੂਮ ਉ ਤੂੰ ਆਈਸਕ੍ਰੀਮ ਖਾਣ ਆ >> ਲਓ ਜੀ ਹੁਣ ਸਾਡੀ ਵਾਰੀ ਹ >> ਆਹੋ ਜੀ ਇਹ ਵਾਲਾ ਕੱਪ ਫਿਰਨਾ ਜ >> ਅੱਛਾ ਜੀ >> ਕੋਈ ਨਾਮ ਲਿਖਿਆ >> ਨਹੀਂ ਰੰਗ ਬੜਾ ਪਿਆਰਾ >> ਵਾਹ ਜੀ ਵਾਹ ਕਿਆ ਬਾਤ ਹ ਸਾਡੇ ਉਹ ਮਿੱਟੀ ਦੇ ਗਿਲਾਸ ਜੇ ਬਣੇ ਹੁੰਦੇ ਸਨ ਪਿਆਲੇ ਜੇ ਇਥੇ ਸਾਰਾ ਪਲਾਸਟਿਕ ਦਾ ਤੇ ਜਨਾਬ ਗੱਤੇ ਦਾ ਅਸੀਂ ਇਸ ਚੀਜ਼ਾਂ ਨੂੰ ਸਮਝਦੇ ਆ ਸਾਡੇ ਤਾਂ ਮਿੱਟੀ ਦੇ ਪਿਆਲੇ ਬਣੇ ਹੁੰਦੇ ਸਨ ਲਓ ਜੀ ਉਹਦੇ ਜੀ ਸਾਲਣ ਲੈਣਾ ਉਹਦੇ ਦਹੀਂ ਵਗੈਰਾ ਖਾਣੀ ਮੱਖਣ ਵਗੈਰਾ ਖਾ >> ਕਰੋ ਕਿਤੇ ਲੱਸੀ ਨਾ ਬਣ [ਹਾਸਾ] ਜਾਓ ਤੁਸੀਂ ਅਸੀਂ ਫਿਰ ਇਹਨੂੰ ਚੈੱਕ ਕਰਨੇ ਆ ਕਿ ਇਹਦੇ ਚ ਕੀ ਹਿਸਾਬ ਕਿਤਾਬ ਹ >> ਨਾ [ਹਾਸਾ] >> ਬਿਸਮਿਲਾਹ ਇਹ ਤਾਂ ਸਮਝ ਬੰਦੇ ਦੀ ਲੋਹ ਨਿਕਲਣਾ ਸ਼ੁਰੂ ਹੋ ਗਈ ਜਨਾਬ ਵਾਹ ਜੀ ਵਾਹ ਕਿਆ [ਹਾਸਾ] >> ਚਲਿਆ ਵਾਹ ਜੀ ਵਾਹ ਹੁਣ ਨੰਬਰ ਕਿਆ ਬਾਤਾਂ ਨੇ ਜਨਾਬ ਦੇਖ [ਹਾਸਾ] ਅੱਗੇ ਨਾ ਸਾਡੇ ਵੱਡੇ ਹੀ ਲੱਗੀ ਕਾਦੇ ਸਨ >> ਚਾਚੀ ਮੱਖਣ ਕੱਢਦੇ ਸਨ ਦੂਧ ਮਿਲਾਣਾ ਚਾਚੀ ਮੱਖਣ ਨਿਕਲਣਾ ਜੀ ਇਹ ਜਨਾਬ ਅੱਜ ਮਸ਼ੀਨਾਂ ਨਿਕਲਣਾ ਸ਼ੁਰੂ ਹੋ ਗਿਆ ਵਾਹ ਜੀ ਵਾਹ ਕਿਆ ਬਾਤ ਹ ਜਨਾਬ ਨਾ ਤੰਗੀ ਨਾਲ ਬਾਲਨਾ ਬਾਲ ਮਸ਼ੀਨਾਂ ਨੋ ਲਓ ਜਨਾਬ ਮਿਰਚ ਮਸਾਲੇ ਦੀ ਵਾਰੀ >> ਆਸ ਕਰੀਮ ਮਿਰਚ ਮਸਾਲੇ ਆਏ ਏ >> ਕਾਲੀਆਂ ਮਿਰਚਾਂ ਨੇ ਖੁਲਾਈਆਂ >> ਉਹ ਆਲੂ ਛੋਲਿਆਂ ਵਾਲੇ ਕੋਲ ਜਾਓ ਨਾ ਤੇ ਪਹਿਲੇ ਆਲੂ ਪਾਏਗਾ ਫਿਰ ਛੋਲੇ ਪਾਏਗਾ ਫਿਰ ਬਾਕੀ >> ਰੰਗ ਬਿਰੰਗੀਆਂ ਚੀਜ਼ਾਂ >> ਲਓ ਜੀ ਹੈਗਾ ਜੇ ਪਾਈਨਐਪਲ >> ਵਾਹ ਜੀ >> ਕਿਆ ਬਾਤ ਹ ਮੇਰਾ ਤੇ ਕੱਪ ਹੋ ਗਿਆ ਪੂਰਾ >> ਆਈ >> [ਹਾਸਾ] >> ਲਓ ਜੀ ਤਾਹਿਰ ਭਾਈ ਨੇ ਪਾਲ ਤੇ ਹੁਣ ਜੀ ਸਾਡਾ ਨੰਬਰ ਹ ਹੁਣ ਅਸੀਂ ਵੇਖ ਪਾਦੇ ਆਂ ਲਓ ਜੀ ਤਾਹਿ ਸਾਹਬ ਤੁਸੀਂ ਇਹ ਚੀਜ਼ਾਂ ਪਾਈਆਂ ਤੁਸੀਂ ਉਹ ਮੈਂ ਆਪਣੀ ਮਸਲੀ ਚੀਜ਼ ਪਾਵਾਂਗਾ। ਗੋਲੀਆਂ >> ਵਾਈਟ ਚਕਲੇਟ >> ਵਾਈਟ ਚੋਕਲੇਟ >> ਵਾਈਟ ਚਕਲੇਟ >> ਇਹ ਕਈਆਂ ਨੇ ਜਨਾਬ >> [ਹਾਸਾ] >> ਮੇਗਨਾ ਜੀ ਇ ਐ ਚਲੋ ਹੁਣ ਆ ਗਏ ਐ ਵਾਹ ਜੀ ਦੇਖੋ ਨਾ ਇਹ ਨੇ ਸਾਡੇ ਚੀਜ਼ਾਂ ਰੰਗ ਬਿਰੰਗੀਆਂ >> ਬਚਪਨ ਦੀ ਆਦਤਾਂ >> ਬਚਪਨ ਦੀਆਂ ਆਦਤਾਂ ਅਸੀਂ ਨੱਗ ਵੀ ਇਹੋ ਜਿਹੇ ਸ਼ੌਕ ਜਨਾਬ ਉਹ ਗੋਰੀਆਂ ਬੜੇ ਸ਼ੌਕ ਨਾਲ ਖੇਡਦੇ ਸਨ ਰੰਗ ਬਿਰੰਗੀਆਂ ਵਾਹ ਜੀ ਵਾਹ ਇਹ ਜਨਾਬ ਕੀ ਹੈਗਾ ਲਾਲੀ ਪਾਪ ਜਿਹਾ >> ਅੱਛਾ ਇਹ ਵੀ ਚੋਕਲੇਟ ਹੈਗਾ >> ਅੱਛਾ ਇਹ ਤਾਂ ਸਮਝੋ ਮਨਾਰਾ ਬਣ ਗਿਆ ਲਓ ਜੀ ਤਹ ਸਾਹਬ ਕੈਸੀ ਗੱਲ ਹ >> ਬਿਸਮਿਲਾਹ ਰਹਮਾਨ ਬੈਠਣਾ ਵੀ ਤੁਸੀਂ ਬਾਕੀ ਖੁਲ ਸ਼ੇਰ ਜੀ ਕਮਾਲ >> ਕਿਆ ਬਾਤਾਂ ਨੇ [ਹਾਸਾ] ਬਿਸਮਿਲਾਹਿ ਰਹਮਾਨਰਹੀਮ ਆਹਾ ਯਾਰ ਬਿਹਤਰੀਨ ਤੱਕ ਹੈਗਾ ਵੇਖੋ ਨਾ ਅਸੀਂ ਤਾਂ ਯਾਰ ਸ ਲੱਸੀਆਂ ਲੈ ਪੀਆ ਸਾਨੂੰ ਵੀ ਦੁੱਧ ਇਹ ਚੀਜ਼ਾਂ ਵੀ ਬਣਦੀਆਂ ਨੇ ਅਸੀਂ ਤਾ ਲੱਸੀ ਅਸੀਂ ਕਹਿੰਦੇ ਦੁੱਧ ਦੀ ਲੇਕਿਨ ਹੈ ਤਾਂ ਦੁੱਧ ਲੇਕਿਨ ਬਣਾਉਣ ਦਾ ਤਰੀਕਾ ਕਿਆ ਬਾਤ ਹ ਕੈਸੀਆਂ ਚੀਜ਼ਾਂ ਬਣਾਈ ਖਾਣ ਦਾ ਮਜੇਦਾਰ ਤੇ ਜਕੇਦਾਰ ਵੀ ਫਿਰ ਨਾਲ ਮਰਚੀ ਮਸਾਲੇ ਜਿਹੜੇ ਪਾਏ ਨੇ ਕਿਆ ਬਿਹਤਰੀਨ ਮਿਰਚ ਮਸਾਲੇ ਬੜੇ ਚੋਕਲੇਟਾਂ ਵਗੈਰਾ ਪਾਈਆਂ >> ਬੜੇ ਸਾਰੇ ਮੁਲਕਾਂ ਦੀਆਂ ਆਸਕ੍ਰੀਮਾਂ ਖਾਦੀਆਂ ਪਰ ਜੋ ਇਹਦਾ ਮਜ਼ਾ ਆ ਰਿਹਾ ਨਾ ਹੱਥੀ ਬਣਾ ਕੇ ਖਾਣ ਦਾ >> ਆਏ ਹਾਏ ਹਾਏ >> ਪਹਿਲੇ ਜਿਹੜੀਆਂ ਅਸੀਂ ਆਈਸਕ੍ਰੀਮਾਂ ਖਾਂਦੇ ਸਾਂ ਉਹ ਦਹੀ ਦੀਆਂ ਨਹੀਂ ਸੀ ਬਣਦੀਆਂ ਉਹ ਦੁੱਧ ਦੀਆਂ ਬਣਦੀਆਂ >> ਅੱਛਾ ਅਸੀਂ ਇਹੀ ਸੋਚਦੇ ਸੀ ਕਿ ਦਹੀ ਦੀ ਜਣੇ ਚ ਲੱਸੀ ਬਣਦੀ ਉਹ ਸਾਨੂੰ ਇੱਥੇ ਆ ਕੇ ਪਤਾ ਲੱਗਾ ਜਨਾਬ ਦਹੀ ਦੀ ਵਾਸਤੇ ਆਈਸਕ੍ਰੀਮ ਹੀ ਬਣਦੀ ਹ ਤੇ ਇੰਨਾ ਕੁ ਮਜ਼ੇਦਾਰ ਇਨਾ ਟੇਸਟ ਹੈਗਾ ਹਲਕਾ ਜਿਹਾ ਮੀਠਾ ਫਿਰ ਠੰਡੀ ਮਿੱਠਾ ਥੋੜਾ ਥੋੜਾ ਖੱਟਾ ਜਿਹਾ ਲੱਸੀ ਦਾ ਜਾਇਕਾ ਵੀ ਆ ਰਿਹਾ ਦਹੀ ਦਾ ਵੀ ਕੈਸੀ ਗੱਲਾਂ ਨੇ ਨਾਲ ਫਿਰ ਜਿਹੜੇ ਚੋਕਲੇਟਾਂ ਵਗੈਰਾ ਪਾਈਆਂ ਇਹਨਾਂ ਨੇ ਤਾਂ ਹੋਰ ਮਜੇਦਾਰ ਜਾਇਕਾ ਖਾ ਖਤਾ ਇਹਨਾਂ ਨੇ ਟਕਨੀਕ ਲੱਭੀ ਹ ਇਹ ਦੇਖੋ ਇਹ ਜਿਹੜੀ ਬਿੱਲੂ ਬੈਰੀ ਹ ਨਾ ਯਕੀਨ ਕਰੋ ਕਿ ਇਨਾ ਕੁ ਜਾਇਕਾ ਦੇਰੀ ਇੰਨਾ ਕੁ ਮਜਾ ਦੇ ਰਹੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਆਏ ਹਾਏ >> ਨਹੀਂ ਜੀ ਅਸੀਂ ਆਪਣੇ ਨਗਾਂ ਦੇ ਮੁਤਾਬਿਕ ਜਿਹੜੀਆਂ ਚੀਜ਼ਾਂ ਪਾਈਆਂ ਨੇ ਇਹ ਵੇਖੋ ਨਾ ਕੈਸੀਆਂ ਚੀਜ਼ਾਂ ਜੇ ਅਸੀਂ ਨਗਾਂ ਚ ਪਾ ਕੇ ਅੱਜ ਇਹੋ ਜਿਹੀਆਂ ਚੀਜ਼ਾਂ ਮੈਂ ਵੀ ਪਾਈਆਂ ਇਹ ਸਮਝੋ ਸਾਨੂੰ ਬਚਪਨ ਕੀ ਯਾਦ ਆ ਗਿਆ ਬਚਪਨ ਅਸੀਂ ਗੋਲੀਆਂ ਵਗੈਰਾ ਖਾਂਦੇ ਹੋ ਨਾ >> ਕੈਸਾ ਬਣਿਆ ਇਹ ਚੀਜ਼ਾਂ ਦਿਲ ਕਰਦਾ ਬੰਦਾ ਸਾਰੀ ਦਿਹਾੜੀ ਬਹਿ ਤੇ ਆਈਸਕ੍ਰੀਮ ਹੀ ਖਾਂਦਾ [ਹਾਸਾ] ਆਪ ਹੀ ਬਣਾਈ ਰੱਖੇ ਤੇ ਆਪ ਹੀ ਖਾਈ ਰੱਖੇ ਲਓ ਜੀ ਇਹਦਾ ਅਸੀਂ ਹੁਣ ਪੁੱਲਾ ਲਾਉਣ ਲੱਗੇ ਜੇ ਐ ਹ [ਹਾਸਾ] ਬਚਪਨ ਅਸੀਂ ਕੋਨਾ ਵਗਾ ਨਹੀਂ ਖਾਂਦੇ ਮਹੱਲਿਆਂ ਜੇ ਕੋ ਕੈਸੀ ਨਿੱਕੀ ਜੀ ਖੂਬਸੂਰਤ ਜਿਹੀ ਬਣਾਈ ਹੋਈ ਹ >> ਆ ਹਾ ਹਾ >> ਸਰ ਕਤਰਾ [ਸੰਗੀਤ] ਤਾਜਗੀ ਬਰਾ ਵੇਖਣ ਵਾਸਤੇ ਸਿਆ ਵਿੱਚ ਚੋਕਲੇਟ ਭਰੀ ਹੋਈ ਹ ਕਿ ਚੋਕਲੇਟ ਦਾ ਮਜ਼ਾ ਆ ਰਿਹਾ ਇਹਦੇ ਚ ਕਿਆ ਬਾਤਾਂ ਤਾਂਗੇ ਜਨਾਬ ਇਹਦੇ ਵਾਸਤੇ ਅਸੀਂ ਆਪਣੀ ਚੁਣ ਕੇ ਆਪਣੀਆਂ ਚੀਜ਼ਾਂ ਪਾਈਆਂ ਹੋਣਗੀਆਂ ਇਹ ਚੀਜ਼ਾਂ ਸਾਨੂੰ ਅੱਛੀਆਂ ਲੱਗਦੀਆਂ >> ਬਾਕੀ ਜਦੋਂ ਤੁਸੀਂ ਆਈਸਕ੍ਰੀਮ ਖਾਣੀ ਆ ਖਾਣ ਆਓ ਨਾ ਇੱਥੇ ਦਹੀਂ ਵਾਲੀ ਓਏ ਹੋਏ ਤੇ ਉਹ ਜਿਹੜੀ ਹ ਨਾ ਤੁਸੀਂ ਕੋਸ਼ਿਸ਼ ਕਰਨਾ ਬਿਲੋ ਬਹਿਰੀ ਵਾਲੀ ਖਾਣਾ ਕਿਉਂਕਿ ਮੈਨੂੰ ਤਾਂ ਬੜਾ ਮਜ਼ਾ ਆ ਰਿਹਾ ਜੀ ਯਕੀਨ ਕਰੋ ਕਮਾਲ ਹੀ ਬਣਾਈ >> ਨਹੀਂ ਜਨਾਬ ਨਹੀਂ ਤਹਿਰ ਭਾਈ ਨੂੰ ਛੱਡੋ ਮੇਰਾ ਜੈਕਾ ਇਹ ਬੜਾ ਬਿਹਤਰੀਨ ਜਾਇਕਾ ਇਹ ਖਾਓ ਕਿਆ ਮਜੇਦਾਰ ਸੀ ਇਹਦੇ ਵਿੱਚ ਚੀਜ਼ਾਂ ਵੇਖੋ ਚੋਕਲੇਟ ਹੋ ਗਿਆ ਹਰ ਚੀਜ਼ ਪਾ ਕੇ ਬਿਹਤਰੀਨ ਜੀ ਕੁਲਫੀ ਜੀ ਬਣੀ ਹੋਈ ਹ ਖਾਣ ਦਾ ਮਜ਼ਾ ਜਾਇਕਾ ਵੀ ਆ ਰਿਹਾ ਵਾਕੇ ਚੀਜ਼ ਅਸੀਂ ਖਾ ਰਹੇ ਆਂ। ਇਹ ਦੇਖੋ ਮੈਂਗੋ ਮੈਂਗੋ ਕੀਜ ਕਿਹਨੂੰ ਨਹੀਂ ਹੁੰਦਾ ਖੱਟਾ ਜਿਹਾ ਖੱਟਾ ਜਿਹਾ ਮੈਂਗੋ ਦਾ ਜਾਇਕਾ ਵੀ ਚੋਕਲੇਟ ਦਾ ਜਾਇਕਾ ਵੀ ਹੋਰ ਕਾਫੀ ਰੰਗ ਬਿਰੰਗੀਆਂ ਗੋਲੀਆਂ ਦੇ ਨਾਲ ਜਨਾਬ ਚੋਕਲੇਟ ਦੀਆਂ ਗੋਲੀਆਂ ਇਹਦੇ ਸਾਰੀ ਚੋਕਲੇਟ ਭਰੀ ਹੋਈ ਹ >> ਆ ਹਾ ਹਾ >> ਬਾਕੀ ਇਹਨੂੰ ਤੁਸੀਂ ਯੋਗਰੇਟ ਆਈਸਕ੍ਰੀਮ ਘੱਟ ਤੇ ਐਨਰਜੀ ਯੋਗਰੇਟ ਜਿਆਦਾ ਕਹਿ ਸਕਦੇ ਜਿਹੜਾ ਨਾ ਮੇਰਾ ਮਸ਼ਵਰਾ ਤੁਹਾਨੂੰ ਇਹੋ ਹੀ ਹ ਕਿ ਤੁਸੀਂ ਤੁਸੀਂ ਕੋਈ ਦੰਦੀਆਂ ਦਾੜ ਕਢਵਾਓ ਨਾ ਤੇ ਫਿਰ ਤੁਸੀਂ ਆ ਕੇ ਫੋਰੀ ਹੱਥੋਂ ਆਈਸਕ੍ਰੀਮ ਖਾ [ਹਾਸਾ] ਲਓ ਕਿਉਂਕਿ ਫਿਰ ਤੁਹਾਡੇ ਜਿਹੜੇ ਨਾ ਮਸੂੜੇ ਠੀਕ ਹੋ ਜਾਣਗੇ ਦੰਦ ਨਿਕਲੇ ਨਾ ਨਿਕਲੇ ਜੀ ਰੋਜ਼ ਆ ਖਾਓ [ਹਾਸਾ] ਨੇ ਦੰਦ ਕੱਢੀਏ ਤੇ ਵੇਖਾਈਏ ਦੇਖੋ ਨਾ ਅਸੀਂ ਦਹੀ ਤੇ ਖਾਨੇ ਆ ਨਾ ਪਰੌਂਠਿਆਂ ਨਾਲ ਇਹ ਚੀਜ਼ ਬਣੀ ਨਾ ਭੁੱਖ ਵੀ ਖਤਮ ਜਨਾਬ ਆਈਸਕ੍ਰੀਮ ਤੇ ਦਹੀ ਦਾ ਜਾਇਕਾ ਵੀ ਹੋਰ ਵੀ ਕਾਫੀ ਜਾਇਕੇ ਇੱਕ ਚੀਜ਼ ਨਾਲ ਕਿੰਨੇ ਸ਼ਿਕਾਰ ਕੀਤੇ ਜਾ ਰਹੇ ਨੇ ਕਿਆ ਬਾਤ ਹ ਜਨਾਬ ਲੈਕੇ ਆ ਹਾ ਹਾ ਅੱਛਾ ਸਭ ਤੋਂ ਵੱਡੀ ਗੱਲ ਬਾਲਟੀ ਰੋਟੀਆਂ ਕੈਸੀਆਂ ਬਣਾਈਆਂ ਉਹ ਸਾਡੇ ਹਿਸਾਬ ਮਿੱਟੀਆਂ ਦੇ ਪਿਆਲੇ ਵਗੈਰਾ ਬਣਾਏ ਹੁੰਦੇ ਸੀ ਜਾਂ ਕੱਚ ਦੀਆਂ ਪਿਆਲੇ ਐ ਕੈਸੀਆਂ ਖਾਓ ਨਾਲ ਹੀ ਜਾਇਆ ਕਰ ਨਾਲ ਜਨਾਬ ਪਲਾਸਟਿਕ ਦਾ ਚਮਚ ਜਾਦਾ ਬੜਾ ਬਿਹਤਰੀਨ ਜਾਕੇਦਾਰ ਹੈ >> ਜੇ ਵੈਸੇ ਤੁਹਾਡਾ ਦਿਲ ਨਾ ਕਰੇ ਕਿ ਤੁਸੀਂ ਜਿਹੜੀ ਜਮੀ ਹੋਈ ਖਾਣੀ ਫਰੋਜਨ ਤੇ ਫਿਰ ਤੁਸੀਂ ਇਨੂੰ ਕੁਝ ਦੇਰ ਨਾ ਕਰਕੇ ਬਲਬ ਦੇ ਥੱਲੇ ਰਲਸੀ [ਹਾਸਾ] ਬਣ ਜਾ ਕਰਕੇ ਪੀ ਜਾਓ ਪਹਿਲੇ ਮਾਸ਼ਾਲਾ ਮੌਸਮ >> ਸਹੀ ਖੂਬਸੂਰਤ ਜਿਹਾ ਹੈਗਾ ਫਿਰ ਦੂਸਰੀ ਗੱਲ ਕਿ ਜਿੱਥੇ ਜਿੱਥੇ ਜਾ ਠੰਡਕ ਪੈਂਦੀ ਹ ਪਤਾ ਲੱਗਦਾ ਆਸਕੀਮ ਜਾ ਜਿੱਥੇ ਜਿੱਥੇ ਵੀ ਜਾਂਦੀ ਠੰਡਕ ਜੀ ਪਹੁੰਚਦੀ ਜਾ >> ਜੀ ਪਤਾ [ਹਾਸਾ] ਮੂੰਹ ਚ ਗਈ ਫਿਰ ਹੁਣ ਖੁਰਾਕ ਆਲੀ ਨਾਲੀ ਚ ਗਈ ਫਿਰ ਮੇਦੇ ਚ ਗਈ ਫਿਰ ਗੁਰਦੇ ਕਪੂਰੇ ਚੋ ਫਿਰ ਕੇ ਜਿਗਰ ਚ ਚਲੀ ਗਈ [ਹਾਸਾ] >> ਅੱਛਾ ਜਨਾਬ ਅਸੀਂ ਨਾਲ ਇਹਨਾਂ ਨੂੰ ਖਤਮ ਕਰਨੇ ਆ ਖਾਨੇ ਆ ਨਾਲ ਸਾਡੇ ਚੈਨਲ ਨੂੰ ਸ਼ੇਅਰ ਕਰਿਆ ਕਰੋ >> ਬੈਲ ਦਬਾਇਆ ਕਰੋ ਸਬਸਕ੍ਰਾਈਬ ਕਰਿਆ ਕਰੋ, ਲਾਇਕ ਕਰਿਆ ਕਰੋ,
Video description
Get Our Cookbook for Traditional Pakistani and Indian Recipes. www.tribalpeopleshop.com YT Music: https://music.youtube.com/watch?v=mxX6Qv8jroE&si=dcBkjJUhj87pq67p Spotify: https://open.spotify.com/track/0LwlBLaJz4uoewAkVQzyHg Apple Music: https://music.apple.com/us/album/dancing-in-the-rain-single/1760035850 #tribalpeopletry #food #reaction #funny #real All the Participant are from Punjab, a province in Pakistan. Subscribe to our channel for latest videos. Follow us on Instagram @tribalpeopletry Support us on Patreon https://www.patreon.com/tribalpeopletry If you'd like to send us stuff to Try kindly contact us on the given email. You can also send an email for any queries. akramakbarfb@gmail.com