We can't find the internet
Attempting to reconnect
Something went wrong!
Attempting to reconnect
Tribal People Try · 24.2K views · 1.8K likes
Analysis Summary
Performed authenticity
The deliberate construction of "realness" — confessional tone, casual filming, strategic vulnerability — designed to lower your guard. When someone appears unpolished and honest, you evaluate their claims less critically. The spontaneity is rehearsed.
Goffman's dramaturgy (1959); Audrezet et al. (2020) on performed authenticity
Worth Noting
Positive elements
- This video provides a charming look at how global food trends are adapted and perceived in rural Pakistan, highlighting linguistic and cultural translations of Western cuisine.
Be Aware
Cautionary elements
- The 'tribal' branding is a calculated performance of innocence that masks a sophisticated digital marketing operation.
Influence Dimensions
How are these scored?About this analysis
Knowing about these techniques makes them visible, not powerless. The ones that work best on you are the ones that match beliefs you already hold.
This analysis is a tool for your own thinking — what you do with it is up to you.
Related content covering similar topics.
Tribal People Try Tuna Pasta
Tribal People Try
Unforgettable Day! Fan Invites Tribal People for Special Feast 🍛🎉 | Vlog
Tribal People Try
"Eggs Can Look Like THIS?!" — Tribal People React to the Fluffiest Egg Ever
Tribal People Try
A Day in The Life of Tribal People | What Their Day Really Looks Like During Ramadan
Tribal People Try
"This Has Too Much Chilli!" — Tribal People Try India's Spiciest Street Food
Tribal People Try
Transcript
ਐਸੀਆਂ ਵੀ ਕੋਈ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਕਦੀ ਟਰਾਈ ਨਹੀਂ ਕੀਤੀਆਂ >> ਖਾਣੇ ਦੇ ਕੇ ਮੂੰਹ ਚ ਪਾਣੀ ਆਣਾ ਸ਼ੁਰੂ ਹੋ ਗਿਆ >> ਅੱਜ ਅਸੀਂ ਤੁਹਾਨੂੰ ਟੋਟ ਰੈਸਟੋਰੈਂਟ ਹੈਗਾ ਢੋਲ ਸ਼ਹਿਰ ਦੇ ਵਿੱਚ ਨਵਾਂ ਸਿ ਰੈਸਟੋਰੈਂਟ ਦੇ ਵਿੱਚ ਕਾਫੀ ਐਸੀ ਚੀਜ਼ਾਂ ਹੈਗੀਆਂ ਜਿਹੜੀ ਉਹਨਾਂ ਨੇ ਨਵੀਆਂ ਬਣਾਈਆਂ ਜਿਹੜੇ ਗੋਰੇ ਲੋਕ ਆਉਂਦੇ ਆ ਉਹਨਾਂ ਨੇ ਪੇਸ਼ ਕੀਤੀਆਂ ਰੈਸਟੋਰੈਂਟ ਤੁਹਾਡੇ ਪਿੱਛੇ ਹੈਗਾ ਐਸੀਆਂ ਵੀ ਕੋਈ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਕਦੀ ਟਰਾਈ ਨਹੀਂ ਕੀਤੀਆਂ >> ਟਰਾਈ ਨਹੀਂ ਕੀਤੀਆਂ >> ਮੌਜੂਦ ਨੇ ਹਲੇ >> ਚਾਰ ਸਾਲਾਂ ਤੋਂ ਕਰ ਰਹੇ ਆ ਅਜੇ ਤੱਕ ਅਸੀਂ ਟਰਾਈ ਨਹੀਂ ਕੀਤੀ ਕੈਸੀ [ਹਾਸਾ] ਚੀਜ਼ ਬਣਦੀ >> ਅਸੀਂ ਤੇ ਗੋਰਿਆਂ ਦੀ ਸਾਰੀ ਰੈਸਪੀ ਮੁਕਾ ਦਿੱਤੀ ਹ ਤੇ ਅਜੇ ਵੀ ਟਰਾਈ ਰਹਿ ਗਈ ਹ >> ਵਾਹ ਵਾਹ ਕਿਆ >> ਇਨਸ਼ਾਅੱਲਾਹ ਕਰਾਂਗੇ ਟਰਾਈ ਜਾ ਕੇ ਦੇਖਾਂਗੇ ਕਿਹੜੀ ਚੀਜ਼ ਜਿਹੜੀ ਅਸੀਂ ਨਹੀਂ ਖਾਦੀ >> ਬੜੀ ਗੱਲ ਹ ਕਿ ਅਸੀਂ ਪਹਿਲੀ ਦਫਾ ਖਾਣ ਲੱਗੇ ਆਂ >> ਕਿਆ ਬਾਤ >> ਜੀ ਅਸੀਂ ਤੇ ਆਪ ਲੱਭ ਰਹੇ ਸਾਂ ਕਿ ਕੋਈ ਇਹੋ ਜਿਹੀ ਚੀਜ਼ ਲੱਭੇ ਜਿਹੜੀ ਅਸੀਂ ਨਾ ਖਾਦੀ ਹੋਵੇ >> ਹਾਂਜੀ ਤੁਸੀਂ ਉਥੇ ਲੈ ਹੀ ਆਏ ਹੋ ਸਾਨੂੰ >> ਅੱਜ ਫਿਰ ਮਜ਼ਾ ਆਏਗਾ ਇਹਦਾ ਮਤਲਬ ਸਾਨੂੰ ਬਹੁਤ ਜਿਆਦਾ >> ਕਿਹਾ ਬਾਹਰ ਵੀ ਗਿਆ ਉੱਥੇ ਵੀ ਇਹ ਜ਼ਿਕਰ ਨਹੀਂ ਸੁਣਿਆ ਟਾਊਂਟ ਵਿੱਚ ਸੁਣਿਆ ਟਾਊਟ >> ਬਾਹਰੋਂ ਤਾਂ ਬਹੁਤ ਖੂਬਸੂਰਤ ਨੇ ਅੰਦਰ ਜਾ ਕੇ ਦੇਖਦੇ ਆ ਖੂਬਸੂਰਤੀ ਕੀ ਹੈਗੀ >> ਕੀ ਹੈਗੀ >> ਅੰਦਰ ਜਾ ਕੇ ਅਸੀਂ ਦੱਸਾਂਗੇ ਕਿ >> ਚਲੋ ਜੀ >> ਅੱਛਾ ਮੈਂ ਸਮਝਿਆ ਮਸ਼ਹੂਰੀ ਵਾਸਤੇ ਲਾਏ ਨੇ ਤਾਂਕਿ ਅਵਾਮ ਆ ਕੇ ਦੇਖੇ >> ਵਾਹ ਜੀ ਵਾਹ ਲਓ ਜੀ ਆ ਗਏ ਓ ਹੋ ਹੋ ਆਪਾਂ ਖੁੱਲ ਗਈਆਂ ਜੀ ਜਨਾਬ ਗੋਰਿਆਂ ਦੇ ਖਾਣੇ ਨੇ ਨਾ >> ਬਹੁਤ ਜਰੂਰ >> ਪਾਕਿਸਤਾਨੀ ਥੋੜਾ ਬੱਕਰੇ ਦੀ ਲੱਤ ਦੇ ਮੁਰਗੀ ਦੀ ਧੋਂ >> ਆਓ ਜੀ ਕਿਆ ਬਾਤ ਹ ਸਭ ਤੋਂ ਅੱਛੀ ਗੱਲ ਹ ਕਿ ਇਹਨਾਂ ਨੇ ਮੈਨੂ ਦਾ ਕਲਰ ਹੋਟਲ ਦੇ ਕਲਰ ਨਾਲ ਮੈਚ ਕੀਤਾ ਹੋਇਆ। ਬੜਾ ਖੂਬਸੂਰਤ ਲੱਗ ਰਿਹਾ ਤੇ ਖਾਣੇ ਦੇਖ ਕੇ ਤੇ ਮੂੰਹ ਚ ਪਾਣੀ ਆਉਣਾ ਸ਼ੁਰੂ ਹੋ ਗਿਆ। ਸਾਹਬ ਹੁਣ ਕਿਹੜੀ ਕਿਹੜੀ ਚੀਜ਼ ਪਸੰਦ ਕਰਨੀ >> ਮੈਂ ਕਹਿੰਨਾ ਜੀ ਇਹ ਬਫਲੋ ਵਿੰਗਸ ਦੋ ਐ ਕਰ ਲਓ >> ਹਾਂਜੀ ਬਣਾਏ ਨੇ >> ਨੀ ਖਾਦੀ ਆਲੂ ਵਾਲੀ >> ਇਹ ਜਲੇਬੀਆਂ ਤੇ ਜਲੇਬੀਆਂ ਤੇ >> ਚਲੋ ਜੀ ਇਹ ਵੀ ਖਾ ਲਓ ਜੀ >> ਇਹ ਵੀ ਹੋ ਗਿਆ ਦੋ ਇਹ ਵੀ ਹੋ ਗਿਆ >> ਇਹ ਤੁਸਾਂ ਕੀਤਾ >> ਕਿਆ ਬਾਤ >> ਇਹ ਵਾਲਾ ਕਰਕੇ ਕਹਿੰਦਾ ਖੁਸ਼ੀ ਸਾਨੂੰ ਇਸ ਚੀਜ਼ ਦੀ ਕਿ ਸਾਨੂੰ ਬਾਹਰ ਇਥੇ ਫੂਡ ਮਿਲ ਰਿਹਾ ਖਾਣ ਨੂੰ ਕਿਆ ਬਾਤ ਹ ਯਾਰ ਮਜ਼ਾ ਆ ਜਾਏਗਾ ਅੱਜ ਤੇ ਸਾਨੂੰ ਪਤਾ ਲੱਗੇਗਾ ਸਾਡੇ ਵੀ ਕੋਈ ਪਾਕਿਸਤਾਨ ਚ ਬਾਹਰ ਦਾ ਰੈਸਟੋਰੈਂਟ ਖੁੱਲਿਆ ਜਿੱਥੇ ਫੂਡ ਦਾ ਕਿਆ ਮਜ਼ਾ ਹ >> ਆਰਡਰ ਵਾਸਤੇ ਆ ਗਏ >> ਜੀ ਸਰ >> ਇਕ ਦੋ ਤਿਨ ਤਿੰਨ ਲਾ >> ਸੈਂਡਲ ਕੌਣ ਸਾ ਲਾਈਕ ਕਰੇਗੇ >> ਸਰ ਬੇਕਨ ਡਰਿਪ ਅੰਦਰ ਟਰਕੀ ਬੇਕਨ ਹੋਗੀ ਔਰ ਸਿਗਨੇਚਰ ਸੋਸ ਹੋਗੀ ਠੀਕ ਹ ਟੋਟਲ ਸੈਂਡਲ ਅੰਦਰ ਹਮਾਰੀ ਸਿਗਨੇਚਰ ਸੋਸ ਅਨੀਅਨ ਮਲੇਟ ਹੋਗਾ ਔਰ ਸਾਥ ਮੇ ਅੰਦਰ ਪੋਟ ਸੋਸ ਹੋਗੀ ਟੇਸਟ ਥੋੜਾ ਸਵੀਟ ਹੋਗਾ ਜੋ ਜੋ ਹਮਾਰਾ ਫੁੱਲ ਸਪਾਈਸੀ ਹ >> ਸਪਾਈਸੀ ਲਿਆਓ ਫੁੱਲ ਜਿਹੜਾ >> ਫੁੱਲ ਸਪਾਈਸੀ >> ਹਾਂ >> ਫੁੱਲ ਸਪਾਈਸੀ [ਹਾਸਾ] >> ਅਸੀਂ ਚਸਕੋਲੇ ਬੰਦੇ ਆਂ ਸਾਹਬ ਕਹੀ ਸਪੈਸੀ ਚੀਜ਼ਾਂ ਪਸੰਦ ਕਰਦੇ >> ਤੇ ਗਿਆ ਹੋ >> ਹੋ ਗਿਆ >> ਤੇ ਇਹ ਜਿਹੜੇ ਨੇ ਨਾ ਵੈਸੇ ਬੜੇ ਅਜੀਬ ਹੈਗੇ ਨੇ >> ਜੀਵ ਨੇ >> ਇਹ ਲੇ ਅਸੀਂ ਬਰਗਰ ਦਾ ਆਰਡਰ ਦਿੱਤਾ ਇਹਦਾ ਨਾਂ ਹ ਚਿਟੈਲੋ [ਸੰਗੀਤ] >> ਚਟੈਲੋ >> ਚਕੋਤਰੇ ਪਾਤਾ ਦੇ ਰਿੰਗ ਦੇ ਰਿੰਗ ਹੀ ਆ ਗਏ ਨੇ ਛਾਣੀਆਂ ਜੀ [ਹਾਸਾ] ਅਸੀਂ ਚਿਪਸ ਖਾਂਦੇ ਉਹ ਤਾਂ ਦੂਸਰੇ ਤਰੀਕੇ ਦੀ ਸੀ ਲੰਬੀਆਂ ਲੰਬੀਆਂ ਦੀ ਇਹ ਤਾਂ ਬੜੇ ਡਿਜ਼ਾਇਨਦਾਰ ਬਣੇ ਨੇ ਜੀ ਇਹ ਤੁਹਾਡੇ ਚਿਪਸ >> ਕਿਆ ਬਾਤ ਹ ਜੀ ਆਹ ਦੇਖੋ ਜੀ [ਸੰਗੀਤ] >> ਦੇਸੀ ਚਿਪਸ ਖਾਂਦੇ ਰਹੇ ਹਮੇਸ਼ਾ ਜਿੰਦਗੀ ਸਾਰੀ >> ਇਹ ਤਾਂ ਬੜੇ ਖੂਬਸੂਰਤ ਨੇ >> ਇਸ ਤਰਾਂ ਦੇ ਚਿਪਸ ਹੋਣ ਨਾ ਸਾਰੇ ਬੱਚੇ ਵੀ ਬੜੇ ਸ਼ੌਕ ਨਾਲ >> ਇਹ ਦੇਖੋ ਸਪਰਿੰਗ ਬਣੇ >> ਕਿਆ ਬਾਤ >> ਦਰਬਾਰਾਂ ਤੇ ਜਾ ਛੱਲੇ ਮਿਲਦੇ >> ਲਓ ਜੀ ਅਸੀਂ ਅੱਜ ਸਮਝੋ ਆਲੂਆਂ ਦੀ ਜਲੇਬੀਆਂ ਖਾ ਰਹੇ ਆਲੂਆਂ ਦੀ ਜਲੇਬੀ ਖਾ ਰਿਹਾ ਕੁੰਡਲ ਜੇ ਪਏ ਹੋਏ ਨੇ >> ਲਓ ਜੀ ਚੋ ਸਾਹਬ ਆਪਣਾ ਘਰ ਲਓ ਰਾਣਾ ਜੀ >> ਵਾਹ ਜੀ >> ਲਓ ਜੀ ਰਾਣਾ ਸਾਹਬ ਤੁਹਾਡਾ >> ਚ ਸਾਹਬ ਇਹੋ ਪਿੰਡਾ ਜੇਵਾ ਰੱਖਿਆ ਜਾਂਦਾ ਸੀ ਨਾ >> ਕਿਆ ਬਾਤ >> ਕਿਆ ਬਾਤ ਜਬਰਦਸਤ >> ਅੱਛਾ ਜੀ ਇਹ ਚਟਨੀਆਂ ਵੀ ਜਿਹੜੀਆਂ ਨੇ ਬਾਹਰ ਦੇ ਮਿਆਰ ਦੇ ਮੁਤਾਬਿਕ ਹੀ ਬਣਾਈਆਂ >> ਕਿਆ ਬਾਤ ਇਹਨਾਂ ਦੀ ਖੁਸ਼ਬੂ ਦਾਸਰੀ ਬਾਅਦ ਵੀ >> ਆਏ ਹਾਏ >> ਲਓ ਜਨਾਬ ਮੈਂ ਤੇ ਫਿਰ ਪਹਿਲੇ ਇਹ ਚੈੱਕ ਕਰਾਂਗਾ। >> ਇਹ ਹੈਗਾ ਆਲੂ ਹ ਪਰ ਦੇਖ ਲਓ ਕੈਸੀ ਇਹਦੀ ਜ਼ਬਰਦਸਤ ਸ਼ੇਪ ਬਣਾ ਤੀ ਕਿਆ ਬਾਤ ਹ ਯਾਰ ਚੀ ਸਾਹਿਬ ਤੁਸੀਂ ਤੇ ਤੇ ਨਹੀਂ ਖਾਓਗੇ [ਹਾਸਾ] >> ਉਹ ਖਾਓ ਤੁਸੀਂ >> ਕਿਆ ਬਾਤ ਹ ਯਕੀਨ ਕਰੋ ਰੋਜਿਆਂ ਚ ਇਹੋ ਜਿਹੀਆਂ ਚੀਜ਼ਾਂ ਹੋਣ ਚਾਹੀਦੀਆਂ ਰੋਜ਼ਾ ਇਫਤਾਰ ਕਰਨ ਲਈ >> ਚੇ ਸਾਹਬ ਬੜਾ ਮਜੇਦਾਰ ਹੈਗਾ ਜੀ ਇਤੇ >> ਵਾਕਈ ਯਾਰ ਕਿਆ ਜ਼ਬਰਦਸਤ ਮਜ਼ਾ ਆਇਆ >> ਚਟਨੀ ਦੇ ਨਾਲ ਕਿਆ ਬਾਕ ਸਾਹਿਬ ਦੀ ਗੱਲ ਫਿਟ ਹੋ ਗਿਆ ਰੋਜ਼ੇ ਚਨੀ ਚੀਜ਼ਾਂ ਸਮੋਸੇ ਖਾ ਪਕੌੜੇ ਖਾ ਉਸ ਤੋਂ ਬਿਹਤਰੀਨ ਕੋਈ ਚੀਜ਼ ਨਹੀਂ ਮੈਨੂੰ ਲੱਗ ਰਹੀ ਕਿ [ਸੰਗੀਤ] >> ਕਿਆ ਬਾਤ ਫਿਰ ਇਹਦੀ ਜਿਹੜੀ ਹ ਨਾ ਇਹ ਤੁਸੀਂ ਇਹ ਸਿੱਧਾ ਕੀਤਾ ਨਾ ਅਗਰ ਇਹਨੂੰ ਬੁਰਕੀ ਬਣਾਉਣੀ ਚਾਹੁੰਦੇ ਹੋ ਗੋਲ ਕਰ ਲਓ ਇਹ ਦੇਖੋ ਕੈਸਾ ਪਿਆਰਾ ਡਿਜ਼ਾਇਨ ਬਣ ਗਿਆ [ਹਾਸਾ] >> ਜੈਖਾ ਵੀ ਬੜਾ ਜ਼ਬਰਦਸਤ ਚਿਪਸ ਤੇ ਮਜ਼ਾ ਵੀ ਆ ਰਿਹਾ >> ਕਿਆ ਬਾਤ ਕਿਆ ਬਾਤ ਪਤਾ ਲੱਗਦਾ ਕੋਈ ਚੀਜ਼ ਅਸੀਂ ਖਾ ਰਹੇ ਹਂ >> ਆਏ ਹਾਏ >> ਅੱਛਾ ਅਸੀਂ ਤੇ ਕਿਹਾ ਸੀ ਆਲੂ ਵੈਸੇ ਹੀ ਹੁੰਦੇ ਨੇ ਇਹ ਪਤਾ ਲੱਗ ਗਿਆ ਕਿ ਕੈਸੇ ਕੈਸੇ ਡਿਜ਼ਾਇਨ ਦਾ ਵੈਸੇ ਆਲੂਆਂ ਦਾ ਪੁਰਾਣਾ ਰਿਸ਼ਤਾ ਹਰ ਜਗ੍ਹਾ ਤੇ ਅਸੀਂ ਆਲੂ ਖਾਨੇ ਆ ਲੇਕਿਨ ਉਹੋ ਜਿਹੇ ਆਲੂ ਅਸੀਂ ਡਿਜ਼ਾਇਨ ਦਾ ਕਿ ਬਣੀ ਨਹੀਂ ਖਾਦੀ >> ਬਾਕੀ ਬਹੁਤ ਜ਼ਬਰਦਸਤ ਟੇਸਟ ਹ ਇਹਦਾ ਕਿਆ ਬਾਤ ਹ ਯਾਰ >> ਬਾਕੀ ਵਿਆਹ ਸ਼ਾਦੀ ਤੇ ਤੁਹਾਨੂੰ ਮੁੰਦਰੀ ਨਾ ਨਾ ਲੱਭਦੀ ਹੋਏ ਤੇ ਯਕੀਨ ਕਰੋ ਕਿ ਤੁਸੀਂ ਇਹ ਛੱਲੇ ਹੀ ਪਾ ਲਓ ਹੱਥ ਵਚ ਐ ਕਰਕੇ [ਹਾਸਾ] ਆਲੂ ਵਾਲੀ ਚਿੱਟ ਤੇ ਟੈਸਟ ਕਰ ਲਈ ਏ ਹੁਣ ਇਹਦਾ ਇਲਾਕਾ ਵੇਖਣਾ ਕਿ ਡੱਬਿਆਂ ਦੀ ਵਿਚ >> ਆਹੋ ਚੋ ਸਾਹਬ ਇਹ ਤੇ ਦੇਖੋ ਜਰਾ ਇਹ ਕੀ >> ਕਿਆ ਬਾਤ ਹ >> ਵਾਹ ਜੀ ਵਾਹ ਕਿਆ ਬਾਤ ਹ >> ਇਹ ਸਮਝੋ ਗਿਫਟ ਪੈਕ ਨੇ ਤੁਹਾਡੇ >> ਅੱਛਾ ਜੀ ਇਹ ਕੀ ਚੀਜ਼ ਹ ਜੀ ਬੜਾ ਖੂਬਸੂਰਤ ਡੱਬਾ ਜੀ >> ਇਹ ਸੈਡੋ ਸੈ >> ਅੱਛਾ ਅੱਛਾ ਕਿਆ ਬਾਤ ਹ ਯਾਰ ਖੋਲੀ >> ਐ ਸੈਂਡੋ ਸਾਹਿਬ ਨੇ ਯਕੀਨ ਕਰੋ ਇਹਨਾਂ ਦਾ ਡੱਬਾ ਖੋਲਣਾ ਵੀ ਔਖਾ ਕੰਮ ਹ। [ਹਾਸਾ] >> ਕਿਆ ਬਾਤ ਹ >> ਕਿਆ ਇਹਦਾ ਵਜਨ ਜੀ ਸੈਂਡੋ ਸੈਂਡਵਿਚ >> ਖੂਬਸੂਰਤ ਕੀ ਖੁਸ਼ਬੂਆਂ ਆ ਰਹੀਆਂ ਇਹਦੇ ਵਿੱਚ >> ਵਾਹ ਜੀ ਵਾਹ >> ਸਮਝੋ ਜੇਵਰ ਹੀ ਕਿਸਮ ਦਾ ਨਿਕਲ ਆਇਆ ਇਹਨੇ ਕੈਸੀ ਚਾਂਦੀ ਜਾਂ ਹੁਣ ਜਨਾਬ ਮੈਂ ਵੀ ਖੋਲਣਾ ਕਿ ਇਹਦੀ ਕੈਸੀ ਖੁਸ਼ਬੂ ਹਸਮਿਲਾ ਪੜ ਵਾਹ ਜੀ ਵਾਹ ਕਿਆ ਬਾਤਾਂ ਨੇ ਜਨਾਬ ਬਿਸਮਿਲਾਹ ਆਏ ਹਾਏ ਹਾਏ >> ਅੱਛਾ ਜੀ ਇਹਦੇ ਚ ਇੱਕ ਬੜੀ ਕੁਆਲਿਟੀ ਹੈਗੀ ਜੇ ਕਿ ਤੁਸੀਂ ਬਰਗਰ ਨੂੰ ਇਹਨੂੰ ਸੈਂਡੋਰਾਂ ਨੂੰ ਸਿੱਧਾ ਵੀ ਕਰਨਾ ਤੁਸੀਂ ਆਹ ਦੇਖੋ [ਹਾਸਾ] >> ਵਾਕ ਤੇ ਤਿੰਨ ਚਾਰ ਮੰਜ਼ਲੀ ਜਿਹੜਾ ਨਾ ਸੈਂਡੋ ਹੈਗਾ ਯਕੀਨ ਕਰੋ ਸਹੀ ਨਾਂ ਇਹਦਾ ਸੈਂਡੋ ਰੱਖਿਆ >> ਕਿਆ ਬਾਤ ਹ ਯਾਰ ਇਹੋ ਜਿਹੇ ਕਾਗਜ਼ ਦੇ ਵਿੱਚ ਯਕੀਨ ਕਰੋ ਇਹੋ ਜਿਹਾ ਜੈਕਾ ਬੰਦ ਕਰ ਦੇਣਾ ਨਾ ਇਹ ਵੀ ਇੱਕ ਜਾਦੂਗਰੀ ਹ >> ਜੈਕਾ ਹੁਣ ਇੱਕ ਚੀਜ਼ ਦਾ ਨਹੀਂ ਵਿੱਚੋਂ ਆ ਰਿਹਾ ਕਿੰਨੀਆਂ ਚੀਜ਼ਾਂ ਦਾ ਸਾਨੂੰ ਮਾੜਾ ਟੇਸਟ ਆ ਰਿਹਾ ਸਮਝ ਨਹੀਂ ਸਕਦੇ ਇਹਦੇ ਚ ਕੀ ਪਾਇਆ ਕਿਹੜੀ ਚੀਜ਼ ਦਾ ਬਣਾਇਆ ਹਲਕਾ ਹਲਕਾ ਸਪੈਸੀ ਵੀ ਹ ਖੱਟਾ ਵੀ ਹ ਮਿੱਠਾ ਵੀ ਹ ਕਿੰਨੇ ਸਾਰੇ ਟੇਸਟ ਨੇ ਇਹਦੇ ਵਿੱਚ >> ਤੇ ਮੈਂ ਵੀ ਦੇਖਾਂਗੇ ਇਹਦੇ ਚ ਕੀ ਪਾਇਆ ਇਸਦਾ ਜਾਦੂ >> ਕਿਆ ਬਾਤ ਹ >> ਅੱਧਾ ਤਾ ਮੇਰੀਆਂ ਮੁੱਛਾਂ ਖਾ ਜਾਂਦੀਆਂ ਯਾਰ [ਹਾਸਾ] >> ਕਿਆ ਬਿਹਤਰੀਨ ਜਿਹਾ ਬਣਿਆ ਆ >> ਅਸੀਂ ਮਜ਼ਾ ਨਹੀਂ ਕਰ ਰਹੇ >> ਵਾਕਈ ਬਹੁਤ ਸਾਰੇ ਬਰਗਰ ਸਵਾਰ ਨੇ ਖਾਦੇ ਲੇਕਿਨ ਇਹ ਇਹਨਾਂ ਦਾ ਹੱਟ ਕੇ ਟੇਸਟ ਹੈਗਾ ਚਾਰ ਪੰਜ ਕਿਸਮ ਦਾ ਟੇਸਟ ਚਿਕਨ ਦਾ ਟੇਸਟ ਜਿਹੜਾ ਨਾ ਬੜਾ ਆਲਾ >> ਵੀ ਹ ਸਪੈਸੀ ਵੀ ਹ >> ਦਿਲ ਖਾ ਰਿਹਾ ਕਿ ਇਹਨੂੰ ਖਾਹੀ ਜਾਈਏ ਐਡਾ ਮਜਾ >> ਸਰ ਮੈਂ ਤੇ ਜਦੋਂ ਚੱਕੀ ਲਾਈ ਤੇ ਵਿੱਚੋਂ ਡਿੱਗ ਪਿਆ ਇਹਦੇ ਚ ਪਤਾ ਕੀ ਕੀ ਪਾਇਆ ਗਿਆ ਇਹਦੇ ਚ ਆਲੂ ਖਾਰੇ ਦੀ ਚਟਨੀ ਪੀਸ ਕੇ ਔਰ ਕਰੀਮ ਔਰ ਚੀਜ਼ ਔਰ ਅੰਡਾ ਬਗੈਰ ਸਲਾਦ ਤੋਂ ਇੰਨਾ ਜ਼ਬਰਦਸਤ ਜਾਇਕਾ ਆ ਰਿਹਾ ਯਕੀਨ ਮੰਨੋ ਕਿ ਮੈਂ ਤੁਹਾਨੂੰ ਅਲਫਾਜ਼ ਨਹੀਂ ਹੈਗੇ ਮੈਂ ਦੱਸ ਸਕਾ >> ਯਕੀਨ ਕਰੋ ਕਿ ਜਿਹੜੀ ਵੀ ਕੰਪਨੀ ਦਾ ਅਸੀਂ ਬਰਗਰ ਜਾਂ ਸੈਂਡਵਿਚ ਖਾਦਾ ਨਾ ਉਹਦੇ ਵਚ ਚਿਕਨ ਦੀ ਬੋਟੀ ਹੁੰਦੀ ਹ ਉੱਤੇ ਥੱਲੇ ਬੰਦ ਹੁੰਦਾ ਉਹਨੂੰ ਤਿਲ ਲੱਗੇ ਹੁੰਦੇ ਨੇ ਤੇ ਥੋੜੀਆਂ ਜਿਹੀਆਂ ਸੋਸਾਂ ਪਾਈਆਂ ਹੁੰਦੀਆਂ ਪਰ ਇਹ ਜਿਹੜਾ ਨਾ ਜਨਾਬ ਕਮਾਲ ਬਣਾਇਆ ਇੰਨੀਆਂ ਕੁ ਚੀਜ਼ਾਂ ਦੇ ਵਿੱਚ ਪਾ ਤੀਆਂ ਨੇ ਕਿ ਖਾਣਾ ਹੀ ਜਿਹੜਾ ਨਾ ਇਹਨੂੰ ਭਲਵਾਨੀ ਜੇ >> ਡਬਲ ਰੋਟੀ ਤੁਸੀਂ ਦੇਖੋ ਕਿੱਡੀ ਮੋਟੀ >> ਕਿਆ ਬਾਤ >> ਇਡਾ ਕੁ ਸੋਫਟ ਏ ਕਿ ਵਿੱਚ ਚਿਕਨ ਦੀ ਐਡੀ ਮੋਟੀ ਤਹਿ ਲਾਈ ਹੋਈ ਹ >> ਹਾਂ >> ਕੀ ਟੇਸਟ ਆ ਕਿਆ ਬਾਤ ਬਣਾ >> ਗੱਲ ਹ ਹੈ ਬਰਗਰ ਲੇਕਿਨ ਸਮਝੋ ਦੁਪਹਿਰ ਦਾ ਖਾਣਾ ਹੈਗਾ ਜਿੰਨਾ ਕ ਮੋਟਾ ਬਸ ਨਹੀਂ ਹੈਗਾ ਨਾ ਠੰਡਾ ਹੈਗਾ ਪੂਰਾ ਸਮਝੋ ਦੁਪਹਿਰ ਦਾ ਅਸੀਂ ਖਾਣਾ ਹੀ ਖਾ ਰਹੇ ਉਹਨਾਂ ਕਾ ਪੇਟ ਫੁੱਲ ਹੋ ਗਿਆ ਕਿਉਂਕਿ ਚੀਜ਼ਾਂ ਹੀ ਇਨੀਆਂ ਹੈਗੀਆਂ ਨੇ ਕੀ ਕੀ ਚੀਜ਼ਾਂ ਬਣਾ ਰਹੇ ਇਡਾ ਵੱਡਾ ਉਹਨਾਂ ਨੇ ਜਨਾਬ ਤਕਰੀਬਨ ਅੱਧਾ ਕਿਲੋ ਦਾ ਇਹਨਾਂ ਨੇ ਜਮਾ ਦਿੱਤਾ >> ਬਾਕੀ ਇਹ ਫਾਸਟ ਫੂਡ ਵਿੱਚ ਜਾਂਦੀਆਂ ਨੇ ਇਹ ਚੀਜ਼ਾਂ ਬੜੀਆਂ ਸਾਰੀਆਂ ਸੋਸਾਂ ਹੁੰਦੀਆਂ ਨੇ ਇਹਦੇ ਤੇ ਤੁਸੀਂ ਜਿਹੜਾ ਨਾ ਜਦੋਂ ਵੀ ਇਹ ਚੀਜ਼ਾਂ ਖਾਣੀਆਂ ਕੋਸ਼ਿਸ਼ ਕਰਨਾ ਹ ਕਿ ਉਸ ਤੋਂ ਬਾਅਦ ਜਾ ਕੇ ਘਰ ਤੁਸੀਂ ਦੁੱਧ ਜਰੂਰ ਪੀਣਾ ਕਿਉਂਕਿ ਤੁਸੀਂ ਜਿਹੜੀ ਨਾਲ ਗੋਤਲੇ ਦੇ ਪੀਂਦੇ ਹੋ ਨਾ ਇਹ ਤੁਹਾਡੇ ਜਿਗਰ ਦੇ ਉੱਤੇ ਚਰਬੀ ਵੀ ਜਮਾ ਸਕਦੀ ਹ। ਕਿਉਂਕਿ ਫਾਸਟ ਫੂਡ ਨੇ ਨਾ ਤੇਜ਼ ਤਰੀਨ ਫੂਡ [ਹਾਸਾ] >> ਕਿਆ ਬਾਤ ਹ ਯਕੀਨ ਕਰੋ ਸੈਂਡ ਹੋਰੀ ਤੇ ਹੱਥ ਚ ਨਹੀਂ ਆ ਰਹੇ ਨੱਸਣ ਦੀ ਕੋਸ਼ਿਸ਼ ਕਰ ਰਹੇ [ਹਾਸਾ] ਨੇ >> ਸੈਂਡ ਹੋਰੀ ਦੇ ਹੱਥੋਂ ਨਿਕਲਦੇ ਪਏ ਕਹਿੰਦੇ ਅਸੀਂ ਸੈਂਡ ਹੋ ਗਏ ਆ ਅਸੀਂ ਕਹੀ ਨਹੀਂ ਅਸੀਂ ਵੀ ਕਮਾਂਡ ਹੋ ਗਏ ਆ ਅਸੀਂ ਸੈਡ ਨੂੰ ਖਾ ਕੇ ਜਾਵਾਂਗੇ। >> ਬਾਕੀ ਜਿਸ ਤਰ੍ਹਾਂ ਇਹਨੂੰ ਖਾ ਕੇ ਤੇ ਹੱਥ ਤੇ ਮੂੰਹ ਲਿਬੜਦਾ ਨਾ ਯਕੀਨ ਕਰੋ ਇਹਦਾ ਨਾ ਸੈਂਡੋ ਨਹੀਂ ਸੀ ਹੋਣਾ ਚਾਹੀਦਾ ਨਾ ਇਹਦਾ ਨਾ ਹੋਣਾ ਚਾਹੀਦਾ ਸੀ ਲਬੇੜੂ ਦਾ [ਹਾਸਾ] >> ਤੁਸੀਂ ਨਹੀਂ ਇਹ ਖਾ ਲਓ ਤੇ ਤੁਹਾਡੀ ਦੁਬਾਰਾ ਦਿਲ ਨਹੀਂ ਕਰੇਗਾ ਤੁਸੀਂ ਖਾਣ ਨੂੰ >> ਹਾ >> ਤੁਸੀਂ ਸ਼ਾਮ ਤੱਕ ਮੁਤਮੀਨ ਹੈਗੇ ਹੋ >> ਇਹ ਤਿੰਨ ਰੋਟੀਆਂ ਤੇ ਸਾਲ ਬੰਦਾ ਖਾ ਲਵੇ ਨਾ ਤੇ ਇੱਕ ਸੈਂਡਲ ਬਰਗਰ ਖਾ ਲਵੇ ਇੱਕ ਬਰਾਬਰ ਹੈਗਾ >> ਬਿਲਾਲ ਜੀ ਕਿਆ ਹੀ ਬਾਤਾਂ ਕਿਆ ਬਿਹਤਰੀਨ >> ਮਾੜੀ ਸਿਹਤ ਵਾਲਾ ਬੰਦਾ ਤੇ ਉਝ ਨਹੀਂ ਇਹਨੂੰ ਖਾ ਸਕਦਾ >> ਖਾ ਸਕਦਾ >> ਬਹੁਤ ਮਜ਼ਾ ਆਇਆ ਮੈਂ ਬੜੇ ਬੜੇ ਜਿੰਗਰ ਬਰਗਰ ਵੀ ਖਾਦੇ ਨੇ >> ਔਰ ਜਿਹੜਾ ਇਹ ਬਰਗਰ ਖਾਦਾ ਨਾ ਸੈਂਡੋ ਇਹ ਬਾਕੀ ਲੱਗਿਆ ਕਿ ਬਾਕੀ ਸੈਂਡੋ ਹੈਗਾ >> ਬਫਲੋ ਵਿੰਗ ਆ ਗਏ >> ਇਹ ਬਫਲੋਗ >> ਅੱਛਾ ਅੱਛਾ ਇਹ ਬਫਲੋ ਵਿੰਗ ਨੇ >> ਕਿਆ ਬਾਤ ਹ ਖੁਸ਼ਬੂ ਆ ਰਹੀ >> ਕਿਆ ਬਾਤ ਹ ਪੂਰਾ ਅਮੈਰੀਕਨ ਕੰਮ ਹੈਗਾ ਯਕੀਨ ਕਰੋ ਅਮੈਰੀਕਨ ਖਾਨੇ ਚੋਂ ਵੀ ਇਹੋ ਜਿਹੀਆਂ ਲਪਟਾਂ ਨਿਕਲਦੀਆਂ ਨੇ ਜਿਹੋ ਜਿਹੀਆਂ ਇਹਨਾਂ ਚੋਂ ਨਿਕਲਦੀਆਂ >> ਚਲੋ ਇਥੇ ਸਾਹਬ ਟੇਸਟ ਤੇ ਕਰੋ ਇਹਦਾ ਬਫਲੋ ਵਿੰਗ >> ਇਹ ਉੱਥੇ ਇਹਨਾਂ ਨੇ ਬਰੋਨ ਬਰੋਨ ਜਿਹਾ ਪਤਾ ਨਹੀਂ ਕੀ ਪਾਇਆ ਹੁੰਦਾ ਜੀ ਬਾਰਬੀ ਕਿਊ ਸੋਸ >> ਅੱਛਾ ਅੱਛਾ ਅੱਛਾ ਅੱਛਾ >> ਕਿਆ ਬਾਤ >> ਬਾਰਬੀਕਿਊ ਸੋਸ ਬਫਲੋ >> ਬਾਕੀ ਬਾਰਬੀਕਿਊ ਸੋਸ ਪਾਈ ਹੋਈ >> ਕਿਆ ਬਾਤ ਹ ਯਾਰ ਯਕੀਨ ਕਰੋ ਜਿੰਦਗੀ ਚ ਪਹਿਲੀ ਵਾਰੀ ਮਿੱਠੇ ਬਾਰਬੀਕਿਊ ਖਾਦੇ ਬੜਾ ਪਿਆਰਾ ਟੇਸਟ ਇਹਦਾ ਗਰਮ ਗਰਮ ਮਜ਼ਾ ਆ ਰਿਹਾ ਖਾਣ ਦਾ >> ਤੁਸੀਂ ਜਦੋਂ ਵੀ ਤੁਸੀਂ ਇਥੇ ਆਉਣਾ ਨਾ ਤੇ ਤੁਸੀਂ ਜਿਹੜਾ ਨਾ ਸਿੱਧਾ ਆ ਕੇ ਤੇ ਬਫਲੋ ਵਿੰਗਸ ਹੀ ਖਾਣਾ ਯਕੀਨ ਕਰੋ ਕਿ ਕੀ ਕਮਾਲ ਹ ਇਹਦਾ ਜਾਇਕਾ >> ਕਿਆ ਬਾਤ ਅੱਛਾ ਲੱਗਣ ਨੂੰ ਇ ਲੱਗ ਜਾ ਸੋਨਾ ਲਵਾ ਨੀ ਬੰਨਿਆ ਮੁਲਤਾਨੀ ਲੱਗ ਜਲ ਛਿਲ ਪਾਏ ਹੋਏ ਨੇ ਮੈਂ ਮਿਠਾਈ ਆ ਰਹੀ ਹ >> ਆਹਾ ਹਾ >> ਕਿਆ ਮਜੇ ਅੱਛਾ ਜੀ ਇਹਨਾਂ ਦਾ ਆਪਣਾ ਜਾਇਕਾ ਹੈਗਾ ਸੋਸ ਆਪਣਾ ਜਾਇਕਾ ਚਿਕਨ ਬੜੀ ਬਿਹਤਰੀਨ ਜਿਹੀ ਬਣਾਈ ਔਰ ਅਸੀਂ ਸਾਦੇ ਲੋਕ ਅਸੀਂ ਦੋਵੇਂ ਹਾਂ ਵਿਖਾਈ ਕਰੋ ਸਾਲ ਬਣ ਗਿਆ ਸਾਨੂੰ ਨਹੀਂ ਪਤਾ ਕਿ ਮੁਰਗੀਆਂ ਦੇ ਐਸੀ ਐਸੀ ਚੀਜ਼ਾਂ ਬਣਾ >> ਵੀਰ ਮਤਲਬ ਕਿ ਬਾਕੀ ਬਹੁਤ ਜਿਆਦਾ ਮਜ਼ਾ ਆ ਰਿਹਾ ਅਗਰ ਕਿਸੇ ਨੂੰ ਹਲਕੀ ਭੁੱਖ ਲੱਗੀ ਹੋਵੇ ਨਾ ਬੁਫਲੋ ਮੀਨ ਤੇ ਜਿਹਨੂੰ ਜਿਆਦਾ ਭੁੱਖ ਲੱਗੀ ਉਹ ਥੈਂਡ ਬਰਗਰ >> ਕਿਆ ਬਾਤ ਹ >> ਮੈਂ ਕਹਿੰਦਾ ਹਰ ਚੀਜ਼ ਦਾ ਜਾਇਕਾ ਆਪਣਾ ਆਪਣਾ ਜਾਏਗਾ >> ਵਧੀਆ ਚੈਕ ਕਰ ਦਿਓ ਇਹਦਾ ਕੀ ਨਾਂ ਹ >> ਇਹ ਬਫਲੋ ਵਿੰਗ >> ਅੱਛਾ ਅੱਛਾ >> ਬਾਰਬੀਕਿਊ >> ਬਾਰਬੀਕਿਊ ਵਿੰਗ ਸੀ >> ਬਿਸਮਿਲਾ >> ਜ਼ਬਰਦਸਤ >> ਕਿਆ ਬਾਤ ਹ ਆਏ ਹਾਏ ਹਾਏ ਹਾਏ >> ਯਾਰ ਕੀ ਖੱਟਾ ਸਗ ਕੀ ਖੱਟਾ ਮਿਠਾ ਪ ਤੇ ਸੋਸ ਦਾ ਟੇਸਟੀ ਵੀਰਾਲਾ >> ਕਿਆ ਬਾਤ >> ਸਪਾਈਸੀ ਹੁੰਦਾ ਸਪਾਈਸੀ ਲੋਕਾਂ ਦਾ >> ਬੜਾ ਜ਼ਬਰਦਸਤ ਯਕੀਨ ਕਰੋ ਮੈਨੂੰ ਤੇ ਵੈਸੇ ਹੀ ਸਪਾਈਸੀ ਚੀਜ਼ਾਂ ਬੜੀਆਂ ਚੰਗੀਆਂ ਲੱਗਦੀਆਂ ਨੇ ਯਕੀਨ ਕਰੋ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਨਾ ਕੱਢ ਦੇ ਤੇ ਫੇਰ ਕਹਿਣਾ >> ਯਾਰ ਮੈਂ ਤਾਂ ਪਰੇਸ਼ਾਨ ਅਸੀਂ ਮੁਰਗੀ ਨੂੰ ਇਜੀ ਦਿੱਤਾ ਸੀ ਕਿਹੜੇ ਕਿਹੜੇ ਤਰੀਕੇ ਨਾਲ ਲੋਕ ਮੁਰੀ ਦਾ ਗੋਸ਼ ਖਾਂਦੇ ਨੇ ਕਿਸ ਕਿਸ ਤਰੀਕੇ ਨਾਲ ਇੰਗਲਿਸ਼ ਦਿਸ਼ਾ ਬਣ ਜਾਂਦੀਆਂ ਨੇ [ਹਾਸਾ] ਬਹੁਤ ਹੀ ਖੰਡਾ >> ਮਜੇਦਾਰ >> ਨੇ ਖਾਣਾ ਖਾਣਾ >> ਇਹ ਤਾਂ ਸਮਝਿਓ ਅਸੀਂ ਅਚਾਰ ਮੁਲਕ ਅਚਾਰ ਖਾ ਇਨਾ ਸਿੱਟਾ ਪਾਇਆ ਕੀ ਪਾਇਆ ਬਿਲਕੁਲ ਜਿਹੜਾ ਖੱਟਾ ਜਿਹਾ ਤੇ ਬਿਲਕੁਲ ਅੱਛਾ ਇੱਕ ਗੱਲ ਹੈ ਕਿ ਚਿਕਨ ਹੈ ਵਿੱਚ ਹੈ >> ਯਕੀਨ ਕਰੋ ਕੀ ਮਜ਼ਾ ਆਇਆ ਹੋਵੇ ਇੰਜ ਕਰਕੇ ਜਦੋਂ ਬਫਲੋ ਵਿੰਗ ਨੂੰ ਮੂੰਹ ਦੇ ਵਿੱਚ ਕਰਕੇ ਤੋੜਿਆ ਨਾ ਤੇ ਇਕਦਮ ਜਿਸਮ ਨੂੰ ਕਰੰਟ ਜਿਹੇ ਲੱਗੇ >> ਕਰੰਟ ਹੋਇਆ ਹੋਇਆ >> ਤੇ ਸੁੱਤੇ ਹੋਏ ਜਸਬਾਤ ਜਾਗ ਕੇ ਕਹਿੰਦੇ ਕਿ ਇੱਕ ਬੋਟੀ ਹੋਰ ਖਾ ਲੈ। [ਹਾਸਾ] >> ਲੱਗਦਾ ਦਿਮਾਗ ਦਾ ਟਰਾਂਸਫਾਰਮਰ ਭੱਟ ਗਿਆ ਸਾਡੇ >> ਲਓ ਜੀ ਬਹੁਤ ਇੰਜੋਏ ਕੀਤਾ ਇੰਗਲਿਸ਼ ਖਾਣੇ ਦਾ ਅਸੀਂ ਯਕੀਨ ਕਰੋ ਬਹੁਤ ਮਜ਼ਾ ਆ ਰਿਹਾ ਸਾਨੂੰ ਇੰਜੀ ਲੱਗ ਰਿਹਾ ਜਿਵੇਂ ਸਾਡਾ ਆਪਣਾ ਹੀ ਹੋਟਲ ਅਸੀਂ ਇੱਥੇ ਬਹਿ ਕੇ ਇੰਜੋਏ ਕਰ ਰਹੇ ਆ >> ਇੰਗਲਿਸ਼ ਖਾਣਿਆਂ ਨਾਲੋਂ ਵੀ ਜ਼ਿਆਦਾ ਮਜ਼ਾ ਆ ਯਕੀਨ ਕਰੋ ਕਿਆ ਬਾਤ >> ਤੁਸੀਂ ਹੁਣ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈੱਲ ਆਈਕਨ ਦਬਾਓ >> ਔਰ ਦੋਸਤਾਂ ਨੂੰ ਵੀ ਕਹਿਣਾ ਸ਼ੇਅਰ ਕਰਨ ਦੇਖਦੇ ਰਹਿਣਾ ਟਰੈਵਲ ਅਸਲਾਮ ਵਾਲੇਕੁਮ ਮੈਂ
Video description
Get Our Cookbook for Traditional Pakistani and Indian Recipes. www.tribalpeopleshop.com YT Music: https://music.youtube.com/watch?v=mxX6Qv8jroE&si=dcBkjJUhj87pq67p Spotify: https://open.spotify.com/track/0LwlBLaJz4uoewAkVQzyHg Apple Music: https://music.apple.com/us/album/dancing-in-the-rain-single/1760035850 #tribalpeopletry #food #reaction #funny #real All the Participant are from Punjab, a province in Pakistan. Subscribe to our channel for latest videos. Follow us on Instagram @tribalpeopletry Support us on Patreon https://www.patreon.com/tribalpeopletry If you'd like to send us stuff to Try kindly contact us on the given email. You can also send an email for any queries. akramakbarfb@gmail.com